ਹਦੀਸ ਦੀ ਸੂਚੀ

ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ
عربي الإنجليزية الأوردية
ਮੈਂ ਤੁਹਾਨੂੰ ਜਿਸ ਚੀਜ਼ ਤੋਂ ਰੋਕਾ, ਉਸ ਤੋਂ ਬਚੋ ਅਤੇ ਜਿਸ ਚੀਜ਼ ਦਾ ਹੁਕਮ ਦੇਵਾ, ਉਸ ਨੂੰ ਆਪਣੀ ਸਮਰੱਥਾ ਅਨੁਸਾਰ ਪੂਰਾ ਕਰੋ
عربي الإنجليزية الأوردية
ਕਸਮ ਉਸ ਜ਼ਾਤ (ਹਸਤੀ) ਦੀ ਜਿਸ ਦੇ ਹੱਥ ਵਿੱਚ ਮੁਹੰਮਦ ਦੀ ਜਾਨ ਹੈ! ਇਸ ਉੱਮਤ ਦਾ ਕੋਈ ਵੀ ਵਿਅਕਤੀ ਜੋ ਮੇਰੇ ਬਾਰੇ ਸੁਣੇ, ਭਾਵੇਂ ਉਹ ਯਹੂਦੀ ਹੋਵੇ ਜਾਂ ਈਸਾਈ, ਫੇਰ ਉਹ ਉਸ ਸ਼ਰੀਅਤ 'ਤੇ ਈਮਾਨ ਨਾ ਲਿਆਵੇ, ਜਿਸਦੇ ਨਾਲ ਮੈਂ ਭੇਜਿਆ ਗਿਆ ਹਾਂ ਅਤੇ ਇਸੇ ਹਾਲਤ ਵਿੱਚ ਮਰ ਜਾਵੇ, ਤਾਂ ਉਹ ਜਹੰਨਮੀ ਹੋਵੇਗਾ।
عربي الإنجليزية الأوردية
ਜਦੋਂ ਤੱਕ ਮੈਂ ਤੁਹਾਨੂੰ ਛੱਡੀ ਰੱਖਾਂ ਤੁਸੀਂ ਵੀ ਮੈਨੂੰ ਛੱਡੀ ਰੱਖੋ (ਭਾਵ ਬੇਤੁਕੇ ਸਵਾਲ ਨਾ ਕਰੋ); ਕਿਉਂਕਿ ਤੁਹਾਥੋਂ ਪਹਿਲਾਂ ਦੇ ਲੋਕ (ਬੇਤੁਕੇ) ਸਵਾਲ ਕਰਨ ਅਤੇ ਆਪਣੇ ਨਬੀਆਂ ਦਾ ਵਿਰੋਧ ਕਰਨ ਕਰਕੇ ਬਰਬਾਦ ਹੋ ਗਏ।
عربي الإنجليزية الأوردية
ਮੇਰੀ ਉੱਮਤ ਦੇ ਸਾਰੇ ਲੋਕ ਜੰਨਤ ਵਿੱਚ ਦਾਖਲ ਹੋਣਗੇ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੇ ਇਨਕਾਰ ਕੀਤਾ
عربي الإنجليزية الأوردية
ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ
عربي الإنجليزية الأوردية
ਖ਼ਬਰਦਾਰ ਰਹੋ, ਇੱਕ ਸਮਾਂ ਆਉਣ ਵਾਲਾ ਹੈ ਕਿ ਜਦੋਂ ਇੱਕ ਵਿਅਕਤੀ ਨੂੰ ਮੇਰੀ ਹਦੀਸ ਸੁਣਾਈ ਜਾਵੇਗੀ ਅਤੇ ਉਹ ਆਪਣੇ ਤਖਤ (ਸੋਫ਼ੇ) 'ਤੇ ਟੇਕ ਲਗਾ ਕੇ ਬੈਠਾ ਹੋਵੇਗਾ ਤੇ ਕਹੇਗਾ: 'ਸਾਡੇ ਅਤੇ ਤੁਹਾਡੇ ਵਿਚਕਾਰ ਅੱਲਾਹ ਦੀ ਕਿਤਾਬ ਹੈ।
عربي الإنجليزية الأوردية
ਉੱਥੇ ਪਹੁੰਚ ਕੇ ਅਸੀਂ ਕਿਹਾ: ਤੁਸੀਂ ਸਾਡੇ ਸੱਯਦ (ਸਰਦਾਰ) ਹੋ। ਆਪ ﷺ ਨੇ ਫਰਮਾਇਆ: "ਸੱਯਦ ਤਾਂ ਅੱਲਾਹ ਹੈ।" ਅਸੀਂ ਕਿਹਾ: ਤੁਸੀਂ ਸਾਡੇ ਵਿੱਚੋਂ ਸਭ ਤੋਂ ਉੱਤਮ ਅਤੇ ਸਭ ਤੋਂ ਵੱਧ ਉਪਕਾਰ ਕਰਨ ਵਾਲੇ ਵਿਅਕਤੀ ਹੋ। ਤਾਂ ਆਪ ﷺ ਨੇ ਫਰਮਾਇਆ: "ਤੁਸੀਂ ਅਜਿਹੀ ਗੱਲ ਜਾਂ ਅਜਿਹੀ ਗੱਲ ਦਾ ਕੋਈ ਭਾਗ ਕਹਿ ਸਕਦੇ ਹੋ। ਲੇਕਿਨ ਕਿਤੇ ਸ਼ੈਤਾਨ ਤੁਹਾਨੂੰ ਆਪਣਾ ਸਾਥੀ ਨਾ ਬਣਾ ਲਵੇ।" (ਕਿ ਕਿਤੇ ਮੇਰੀ ਵਡਿਆਈ ਕਰਨ ਵਿੱਚ ਹੱਦੋਂ ਅੱਗੇ ਨਾ ਵਧਾ ਦੇਵੇ।)
عربي الإنجليزية الأوردية
ਮੈਨੂੰ ਪੰਜ ਚੀਜ਼ਾਂ ਦਿੱਤੀਆਂ ਗਈਆਂ ਹਨ ਜੋ ਮੈਨੂੰ ਤੋਂ ਪਹਿਲਾਂ ਕਿਸੇ ਨੂੰ ਨਹੀਂ ਦਿੱਤੀਆਂ ਗਈਆਂ
عربي الإنجليزية الأوردية
ਜੋ ਸਭ ਤੋਂ ਵਧੀਆ ਦਿਨ ਹੈ ਜਿਸ ਦਿਨ ਸੂਰਜ ਚੜ੍ਹਦਾ ਹੈ, ਉਹ ਜੁਮ੍ਹਾ ਦਾ ਦਿਨ ਹੈ।
عربي الإنجليزية الأوردية
ਉਸ ਜ਼ਾਤ (ਹਸਤੀ) ਦੀ ਸੁੰਹ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਉਹ ਸਮਾਂ ਬਹੁਤ ਹੀ ਨੇੜੇ ਹੈ, ਜਦੋਂ ਤੁਹਾਡੇ ਵਿਚਕਾਰ ਮਰੀਅਮ ਦਾ ਪੁੱਤਰ ਇਨਸਾਫ ਵਾਲਾ ਹਾਕਮ ਬਣ ਕੇ ਉੱਤਰੇਗਾ। ਉਹ ਸਲੀਬ (ਈਸਾਈ ਕਰਾਸ) ਨੂੰ ਤੋੜ ਦੇਵੇਗਾ, ਸੂਰ ਦਾ ਕਤਲ ਕਰੇਗਾ, ਜਜ਼ੀਆ ਖਤਮ ਕਰ ਦੇਵੇਗਾ ਅਤੇ ਧਨ ਇੰਨਾ ਵੱਧ ਜਾਵੇਗਾ ਕਿ ਕੋਈ ਵੀ ਉਸ ਨੂੰ ਲੈਣ ਵਾਲਾ ਨਹੀਂ ਹੋਵੇਗਾ।
عربي الإنجليزية الأوردية
ਮੇਰਾ ਨਾਂ ਜ਼ਮਾਮ ਬਿਨ ਸਾਲਬਾ ਹੈ ਅਤੇ ਮੈਂ ਸਾਅਦ ਬਿਨ ਬਕਰ ਨਾਂ ਦੇ ਕਬੀਲੇ ਤੋਂ ਆਇਆ ਹਾਂ।
عربي الإنجليزية الأوردية
ਅੱਲਾਹ ਦੇ ਰਸੂਲ ﷺ 'ਤੇ ਚਾਲੀ ਸਾਲ ਦੀ ਉਮਰ ਵਿੱਚ ਵਹੀ (ਰੱਬੀ ਬਾਣੀ) ਉੱਤਰੀ
عربي الإنجليزية الأوردية
ਲਿਖਿਆ ਕਰੋ। ਉਸ ਜ਼ਾਤ (ਹਸਤੀ) ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਇਸ (ਮੂੰਹ) ਵਿੱਚੋਂ ਸਿਵਾਏ ਹੱਕ ਦੇ ਹੋਰ ਕੁੱਝ ਨਹੀਂ ਨਿੱਕਲਦਾ।
عربي الإنجليزية الأوردية
ਬੇਸ਼ਕ ਮੈਂ ਤੁਹਾਡੇ ਵਿਚੋਂ ਸਭ ਤੋਂ ਤਕਵਾਵਾਨ ਅਤੇ ਅੱਲਾਹ ਦਾ ਸਭ ਤੋਂ ਗਿਆਨ ਰੱਖਣ ਵਾਲਾ ਹਾਂ।
عربي الإنجليزية الأوردية
ਕੋਈ ਵੀ ਨਬੀ ਨਹੀਂ ਜੋ ਉਹ ਦਾਤ ਪ੍ਰਾਪਤ ਨਾ ਕਰੇ ਜੋ ਮਨੁੱਖਾਂ ਨੇ ਉਸਦੇ ਵਿੱਤੇ ਅਮਨ ਤੇ ਪਾਇਆ ਹੋਵੇ।
عربي الإنجليزية الأوردية
ਅਖੀਰਲੇ ਵੇਲੇ ਇਕ ਗੋਰ੍ਹਾ ਸਮੂਹ ਆਏਗਾ — ਨਵੇਂ ਦੰਦਾਂ ਵਾਲੇ (ਜਵਾਨ) ਤੇ ਖ਼ਵਾਬਾਂ ਵਿੱਚ ਗੁਲਾਮ, ਉਹ ਲੋਕ ਦੁਨੀਆਂ ਦੇ ਸਭ ਤੋਂ ਚੰਗੇ ਬੋਲ ਕਹਿਣਗੇ; ਪਰ ਉਹ ਇਸਲਾਮ ਤੋਂ ਇਸ ਤਰ੍ਹਾਂ ਰਾਹ ਚੁੱਕ ਜਾਣਗੇ ਜਿਵੇਂ ਤੀਰ ਤੀਰੰਦਾਜ਼ੀ ਤੋਂ ਨਿਕਲਦਾ ਹੈ।
عربي الإنجليزية الإندونيسية
ਨਬੀ ਕਰੀਮ ﷺ ਨੇ ਫਰਮਾਇਆ: «ਤੁਹਾਡੇ ਵਿੱਚੋਂ ਸਭ ਤੋਂ ਵਧੀਆ ਮੇਰਾ ਦੌਰ ਹੈ, ਫਿਰ ਉਹ ਜੋ ਉਨ੍ਹਾਂ ਤੋਂ ਬਾਅਦ ਆਉਣਗੇ, ਫਿਰ ਉਹ ਜੋ ਉਨ੍ਹਾਂ ਤੋਂ ਬਾਅਦ ਆਉਣਗੇ»।
عربي الإنجليزية الإندونيسية