عَنْ أَبِي هُرَيْرَةَ رضي الله عنه أَنَّ النَّبِيَّ صَلَّى اللهُ عَلَيْهِ وَسَلَّمَ قَالَ:
«خَيْرُ يَوْمٍ طَلَعَتْ عَلَيْهِ الشَّمْسُ يَوْمُ الْجُمُعَةِ، فِيهِ خُلِقَ آدَمُ، وَفِيهِ أُدْخِلَ الْجَنَّةَ، وَفِيهِ أُخْرِجَ مِنْهَا، وَلَا تَقُومُ السَّاعَةُ إِلَّا فِي يَوْمِ الْجُمُعَةِ».
المزيد
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
«ਸਭ ਤੋਂ ਵਧੀਆ ਦਿਨ ਜਿਸ ਵਿੱਚ ਸੂਰਜ ਨਿੱਕਲਿਆ, ਜੁਮਾ ਦਾ ਦਿਨ ਹੈ। ਇਸੇ ਦਿਨ ਆਦਮ (ਅਲੈਹਿੱਸ-ਸਲਾਮ) ਪੈਦਾ ਕੀਤੇ ਗਏ, ਇਸੇ ਦਿਨ ਜੰਨਤ ਵਿੱਚ ਦਾਖਲ ਕੀਤੇ ਗਏ, ਇਸੇ ਦਿਨ ਜੰਨਤ ਤੋਂ ਬਾਹਰ ਕੱਢੇ ਗਏ ਅਤੇ ਇਸੇ ਦਿਨ ਕਿਆਮਤ ਕਾਇਮ ਹੋਵੇਗੀ।»