En Ar


ਪੈਗੰਬਰ ਦੀਆਂ ਹਦੀਸ ਅਤੇ ਉਹਨਾਂ ਦੇ ਅਨੁਵਾਦਾਂ ਦਾ ਵਿਸ਼ਵਕੋਸ਼ ਪ੍ਰੋਜੈਕਟ:

**ਇੱਕ ਸੰਪੂਰਨ ਪ੍ਰੋਜੈਕਟ, ਜਿਸ ਅਧੀਨ ਇਸਲਾਮੀ ਸਮੱਗਰੀ ਵਿੱਚ ਵਾਰ-ਵਾਰ ਆਉਣ ਵਾਲੀਆਂ ਨਬਵੀ ਅਹਾਦੀਸਾਂ ਦੀ ਚੋਣ ਕੀਤੀ ਜਾਂਦੀ ਹੈ, ਉਨ੍ਹਾਂ ਦੀ ਸੌਖੀ ਅਤੇ ਵਿਸਤ੍ਰਿਤ ਵਿਆਖਿਆ ਕੀਤੀ ਜਾਂਦੀ ਹੈ, ਫਿਰ ਸੁਚੱਜੇ ਅਤੇ ਸਟੀਕ ਮਿਆਰੀ ਤਰੀਕਿਆਂ ਅਨੁਸਾਰ ਉਨ੍ਹਾਂ ਦਾ ਉੱਚ ਗੁਣਵੱਤਾ ਨਾਲ ਜੀਵੰਤ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਂਦਾ ਹੈ ਅਤੇ ਹਰ ਉਪਲਬਧ ਸਾਧਨ ਰਾਹੀਂ ਮੁਫ਼ਤ ਪਹੁੰਚ ਯਕੀਨੀ ਬਣਾਈ ਜਾਂਦੀ ਹੈ।.

ਉਦੇਸ਼:

  1. ਨਬੀ ﷺ ਦੀਆਂ ਹਦੀਸਾਂ ਦੇ ਅਨੁਵਾਦਾਂ ਲਈ ਇੱਕ ਅੰਤਰਰਾਸ਼ਟਰੀ, ਮੁਫ਼ਤ, ਭਰੋਸੇਯੋਗ ਅਤੇ ਉੱਨਤ ਸਰੋਤ ਖੋਜਣਾ।.
  2. ਅਨੁਵਾਦ ਦੌਰਾਨ ਅਨੁਵਾਦਕਾਂ ਦੇ ਹੱਥਾਂ ਵਿੱਚ ਹਦੀਸ ਅਨੁਵਾਦਾਂ ਲਈ ਇੱਕ ਇਲੈਕਟ੍ਰਾਨਿਕ ਮੈਮੋਰੀ ਪ੍ਰਦਾਨ ਕਰਨਾ.
  3. ਸਾਰੇ ਉਪਲਬਧ ਸਾਧਨਾਂ ਦੁਆਰਾ ਦਰਸ਼ਕਾਂ ਤੱਕ ਅਨੁਵਾਦ ਪ੍ਰਦਾਨ ਕਰਨਾ.

ਐਨਸਾਈਕਲੋਪੀਡੀਆ ਦੇ ਫਾਇਦਿਆਂ ਵਿੱਚੋਂ ਇੱਕ:

  1. ਹਮਾਗੀਰਿਯਤ ( ਪੂਰਨਤਾ).
  2. ਮੁਫ਼ਤ.
  3. ਕਈ ਇੱਕ ਅਨੁਵਾਦ.
  4. ਨਿਰੰਤਰ ਵਿਕਾਸ .
  5. ਨਿੱਪੁੰਨਤਾ / ਪਰਫੈਕਸ਼ਨ.

ਉਸਾਰੀ ਅਤੇ ਵਿਕਾਸ ਦੇ ਪੜਾਅ:

  1. ਅਰਬੀ ਵਿੱਚ ਐਨਸਾਈਕਲੋਪੀਡੀਆ ਬਣਾਉਣਾ.
  2. ਵੱਖ-ਵੱਖ ਭਾਸ਼ਾਵਾਂ ਵਿੱਚ ਐਨਸਾਈਕਲੋਪੀਡੀਆ ਦਾ ਅਨੁਵਾਦ ਕਰਨਾ.
  3. ਐਨਸਾਈਕਲੋਪੀਡੀਆ ਦੀ ਔਨਲਾਈਨ ਉਪਲਬਧਤਾ ਅਤੇ ਪ੍ਰਕਾਸ਼ਨ ✅.
  4. ਐਨਸਾਈਕਲੋਪੀਡੀਆ ਅਤੇ ਇਸਦੇ ਅਨੁਵਾਦ ਦਾ ਨਿਰੰਤਰ ਵਿਕਾਸ.