Sub-Categories

Hadith List

“ਇਕ ਬੰਦਾ ਗੁਨਾਹ ਕਰਦਾ ਹੈ, ਫਿਰ ਕਹਿੰਦਾ ਹੈ: ‘ਹੇ ਮੇਰੇ ਰੱਬ! ਮੇਰਾ ਗੁਨਾਹ ਮਾਫ਼ ਕਰ ਦੇ।’
عربي English Urdu
ਜੋ ਕੋਈ ਵਿਅਕਤੀ ਹਰ ਰੋਜ਼ ਸੌ ਵਾਰੀ ‘ਸੁਭਾਨ ਅੱਲਾਹਿ ਵ ਬਿਹਮਦਿਹਿ’ ਕਹਿੰਦਾ ਹੈ, ਉਸਦੇ ਗੁਨਾਹ ਮਾਫ ਕਰ ਦਿੱਤੇ ਜਾਂਦੇ ਹਨ ਭਾਵੇਂ ਉਹ ਸਮੁੰਦਰ ਦੇ ਝੱਗ ਵਰਗੇ ਹੀ ਕਿਉਂ ਨਾ ਹੋਣ।
عربي English Urdu
ਜਿਹੜਾ ਵਿਅਕਤੀ ਦੱਸ ਵਾਰ ਇਹ ਕਹਿਂਦਾ ਹੈ :ਲਾ ਇਲਾਹਾ ਇੱਲੱਲਾਹੁ ਵਾਹਦਹੁ ਲਾ ਸ਼ਰੀਕ ਲਹੂ, ਲਹੂਲ ਮੁਲਕੁ ਵ ਲਹੂਲ ਹਮਦੁ ਵ ਹੂਵਾ ਅਲਾ ਕੁੱਲਿ ਸ਼ਈਇਨ ਕਦੀਰ। (ਅਰਥ: ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ, ਉਹ ਇਕੱਲਾ ਹੈ, ਉਸਦਾ ਕੋਈ ਸਾਥੀ ਨਹੀਂ, ਹਕੂਮਤ ਉਸੀ ਦੀ ਹੈ, ਸਾਰੀ ਤਾਰੀਫ਼ ਉਸੀ ਲਈ ਹੈ ਅਤੇ ਉਹ ਹਰ ਚੀਜ਼ ਤੇ ਕਾਬੂ ਰੱਖਦਾ ਹੈ)
عربي English Urdu
ਜਦੋਂ ਮੁਅੱਜ਼ਜ਼ਿਨ ਕਹਿੰਦਾ ਹੈ: ਅੱਲਾਹੁ ਅਕਬਰੁ ਅੱਲਾਹੁ ਅਕਬਰੁ, ਤਾਂ ਤੁਸੀਂ ਕਹੋ: ਅੱਲਾਹੁ ਅਕਬਰੁ ਅੱਲਾਹੁ ਅਕਬਰੁ।
عربي English Urdu
ਮੈਂ ਤੁਹਾਨੂੰ ਕੋਈ ਇਲਜ਼ਾਮ ਲਾ ਕੇ ਕਸਮ ਨਹੀਂ ਚੁਕਾਈ,ਪਰ ਜਬਰਾਈਲ ਮੇਰੇ ਕੋਲ ਆਏ ਸਨ ਅਤੇ ਉਨ੍ਹਾਂ ਨੇ ਦੱਸਿਆ ਕਿ
عربي English Urdu
ਕੀ ਮੈਂ ਤੁਹਾਨੂੰ ਤੁਹਾਡੇ ਸਭ ਤੋਂ ਚੰਗੇ ਅਮਲਾਂ ਬਾਰੇ ਦੱਸਾਂ, ਜੋ ਤੁਹਾਡੇ ਰਬ ਕੋਲ ਸਭ ਤੋਂ ਪਾਕ ਅਤੇ ਤੁਹਾਡੇ ਦਰਜਿਆਂ ਵਿੱਚ ਸਭ ਤੋਂ ਉੱਚੇ ਹਨ,ਜੋ ਸੋਨੇ ਅਤੇ ਚਾਂਦੀ ਖਰਚ ਕਰਨ ਨਾਲੋਂ ਵੀ ਬਿਹਤਰ ਹਨ, ਅਤੇ ਜੋ ਵੱਧ ਬਿਹਤਰ ਹਨ ਕਿ ਤੁਸੀਂ ਆਪਣੇ ਦੁਸ਼ਮਣਾਂ ਨੂੰ ਮਿਲ ਕੇ ਉਨ੍ਹਾਂ ਦੇ ਗਲੇ ਮਾਰੋ ਅਤੇ ਉਹ ਤੁਹਾਡੇ ਗਲੇ ਮਾਰਣ।» ਉਨ੍ਹਾਂ ਨੇ ਕਿਹਾ: “ਹਾਂ।”ਫਿਰ ਨਬੀ ﷺ ਨੇ ਕਿਹਾ
عربي English Urdu
ਅੱਗੇ ਨਿਕਲ ਗਏ ਹਨ ਮੁਫ਼ਰਿਦੂਨ
عربي English Urdu
\
عربي English Urdu
ਕੋਈ ਭੀ ਕੌਮ (ਜਮਾਤ/ਟੋਲੀ) ਜਦੋਂ ਕਿਸੇ ਮਜਲਸ ਤੋਂ ਇਸ ਤਰ੍ਹਾਂ ਉਠਦੀ ਹੈ ਕਿ ਉਹ ਓਥੇ ਅੱਲਾਹ ਦਾ ਜ਼ਿਕਰ ਨਹੀਂ ਕਰਦੇ, ਤਾਂ ਉਹ ਐਸੇ ਉਠਦੇ ਹਨ ਜਿਵੇਂ ਕਿਸੇ ਗਧੇ ਦੀ ਲਾਸ਼ ਦੇ ਕੋਲੋਂ ਉੱਠੇ ਹੋਣ, ਅਤੇ ਉਹ ਮਜਲਸ ਉਨ੍ਹਾਂ ਲਈ ਅਖ਼ਿਰਤ ਵਿੱਚ ਅਫ਼ਸੋਸ ਦਾ ਸਬਬ ਬਣਦੀ ਹੈ।
عربي English Urdu
ਤੇਰੀ ਜ਼ਬਾਨ ਹਰ ਵੇਲੇ ਅੱਲਾਹ ਦੀ ਯਾਦ ਨਾਲ ਤਰ ਰਹੇ।
عربي English Urdu
ਜਦੋਂ ਤੁਸੀਂ ਅਜ਼ਾਨ ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ ਜੋ ਉਹ ਕਹਿੰਦਾ ਹੈ, ਫਿਰ ਮੇਰੇ ਲਈ ਦੂਆ ਕਰੋ।
عربي English Urdu
ਉਹ ਇੱਕ ਸ਼ੈਤਾਨ ਹੈ ਜਿਸਦਾ ਨਾਮ ਖਿੰਜ਼ੀਬ ਹੈ। ਜਦੋਂ ਵੀ ਤੁਸੀਂ ਉਸਨੂੰ ਮਹਿਸੂਸ ਕਰੋ ਤਾਂ ਅੱਲਾਹ ਤੋਂ ਉਸ ਤੋਂ ਪਨਾਹ ਮੰਗੋ ਅਤੇ ਆਪਣੇ ਖੱਬੇ ਹੱਥ 'ਤੇ ਤਿੰਨ ਵਾਰੀ ਥੁੱਕੋ।
عربي English Urdu
“ਕੀ ਅੱਲਾਹ ਨੇ ਤੁਹਾਡੇ ਲਈ ਵੀ ਸਦਕਾ ਦੇ ਢੰਗ ਨਹੀਂ ਬਣਾਏ? ਹਰ ਤਸਬੀਹ (ਸੁਭਾਨਅੱਲਾਹ) ਸਦਕਾ ਹੈ, ਹਰ ਤਕਬੀਰ (ਅੱਲਾਹੁ ਅਕਬਰ) ਸਦਕਾ ਹੈ, ਹਰ ਤਹਮੀਦ (ਅਲਹਮਦੁ ਲਿੱਲਾਹ) ਸਦਕਾ ਹੈ, ਹਰ ਤਹਲੀਲ (ਲਾ ਇਲਾਹ ਇੱਲੱਲਾਹ) ਸਦਕਾ ਹੈ, ਨੇਕੀ ਦਾ ਹੁਕਮ ਦੇਣਾ ਸਦਕਾ ਹੈ, ਬੁਰਾਈ ਤੋਂ ਰੋਕਣਾ ਸਦਕਾ ਹੈ, ਅਤੇ ਤੁਹਾਡਾ ਆਪਣੇ ਹੱਲਾਲ ਰਿਸ਼ਤੇ ਵਿੱਚ ਸ਼ਹਵਤ ਪੂਰੀ ਕਰਨਾ ਵੀ ਸਦਕਾ ਹੈ।
عربي English Urdu
ਐ ਲੋਕੋ! ਅੱਲਾਹ ਤਆਲਾ ਵਲ ਤੌਬਾ ਕਰੋ, ਕਿਉਂਕਿ ਮੈਂ ਹਰ ਰੋਜ਼ ਉਸ ਵਲ ਸੌ ਵਾਰੀ ਤੌਬਾ ਕਰਦਾ ਹਾਂ।
عربي English Urdu