ਹਦੀਸ ਦੀ ਸੂਚੀ

ਹੈ ਚਾਚਾ, ਕਹਿ ਦੇ 'ਲਾ ਇਲਾਹਾ ਇੱਲੱਲਾਹ' ਇਹ ਕਲਮਾ ਮੈਂ ਤੇਰੇ ਹੱਕ ਵਿੱਚ ਅੱਲਾਹ ਕੋਲ ਦਲੀਲ ਦੇਵਾਂਗਾ।
عربي الإنجليزية الأوردية
ਕ਼ਿਆਮਤ ਉਸ ਵੇਲੇ ਤੱਕ ਕਾਇਮ ਨਹੀਂ ਹੋਵੇਗੀ ਜਦ ਤੱਕ ਸੂਰਜ ਆਪਣੇ ਪੂਰਬੀ ਰਾਹ ਤੋਂ ਉਗਦਾ ਨਹੀਂ ਹੈ। ਫਿਰ ਜਦੋਂ ਉਹ ਉੱਗੇਗਾ, ਲੋਕ ਉਸਨੂੰ ਵੇਖ ਕੇ ਇਕੱਠੇ ਮੁਸਲਮਾਨ ਹੋ ਜਾਣਗੇ।
عربي الإنجليزية الأوردية
ਮੌਤ ਨੂੰ ਇਕ ਚਿੱਟੇ ਕਾਲੇ ਰੰਗ ਦੇ ਮੇਂਡੇ ਦੀ ਸ਼ਕਲ ਵਿੱਚ ਲਿਆਂਦਾ ਜਾਵੇਗਾ।
عربي الإنجليزية الأوردية
ਅਹਲੁਲ-ਕਿਤਾਬ ਦੀ ਨਾ ਤਸਦੀਕ ਕਰੋ ਅਤੇ ਨਾ ਹੀ ਝੁਠਲਾਓ, ਅਤੇ ਇਹ ਕਹੋ
عربي الإنجليزية الأوردية
ਯਹੂਦੀ ਉੱਤੇ ਗ਼ਜ਼ਬ ਕੀਤਾ ਗਿਆ ਹੈ, ਅਤੇ ਇਸਾਈ ਭਟਕੇ ਹੋਏ ਹਨ।
عربي الإنجليزية الأوردية
ਜਦੋਂ ਤੁਸੀਂ ਉਹਨਾਂ ਲੋਕਾਂ ਨੂੰ ਵੇਖੋ ਜੋ ਕੁਰਆਨ ਦੀ ਮਿਸ਼ਕਲ ਆਯਤਾਂ ਦੇ ਪਿੱਛੇ ਲੱਗਦੇ ਹਨ, ਤਾਂ ਉਹੀ ਹਨ ਜਿਨ੍ਹਾਂ ਬਾਰੇ ਅੱਲਾਹ ਨੇ (ਇਸ ਆਯਤ ਵਿੱਚ) ਕਿਹਾ ਹੈ, ਇਸ ਲਈ ਉਨ੍ਹਾਂ ਤੋਂ ਬਚੋ
عربي الإنجليزية الأوردية
ਜੋ ਕੁਝ ਤੁਸੀਂ ਕਹਿੰਦੇ ਹੋ ਅਤੇ ਜਿਸ ਵੱਲ ਬੁਲਾਉਂਦੇ ਹੋ, ਉਹ ਬਿਲਕੁਲ ਚੰਗਾ ਹੈ। ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਕੀ ਸਾਡੇ ਕੀਤੇ ਗੁਨਾਹਾਂ ਲਈ ਕੋਈ ਕਫ਼ਫ਼ਾਰਾ (ਮਾਫੀ ਦਾ ਰਸਤਾ) ਹੈ?
عربي الإنجليزية الأوردية
ਏ ਲੋਕੋ! ਨਿਸ਼ਚਤ ਤੌਰ 'ਤੇ ਅੱਲਾਹ ਨੇ ਤੁਸੀਂ ਜੋ ਜਾਹਿਲੀਅਤ ਦੇ ਦੌਰ ਦੀ ਹਠ ਧਰਮਤਾ ਅਤੇ ਪੂਰਖਿਆਂ 'ਤੇ ਘਮੰਡ ਕਰਦੇ ਸੀ, ਉਸਨੂੰ ਖ਼ਤਮ ਕਰ ਦਿੱਤਾ ਹੈ।
عربي الإنجليزية الأوردية
–{ਸੁੰਮਾ ਲਤੁਸਅਲੁੰਨਾ ਯੌਮਇਜ਼ਿਨ ਅਨਿਨਾਈਮ}{ਫਿਰ ਉਸ ਦਿਨ ਤੁਹਾਨੂੰ ਨਿਅਮਤਾਂ ਬਾਰੇ ਜ਼ਰੂਰ ਪੁੱਛਿਆ ਜਾਵੇਗਾ}
عربي الإنجليزية الأوردية
ਬਲਕਿ ਤੁਸੀਂ ਇਹ ਕਹੋ: ‘ਅਸੀਂ ਸੁਣਿਆ ਅਤੇ ਮੰਨਿਆ, ਤੇਰੇ ਦਰਗੁਜ਼ਰ ਦੀ ਅਰਜ਼ ਹੈ, ਏ ਸਾਡੇ ਰੱਬ, ਅਤੇ ਤੇਰੇ ਹੀ ਪਾਸ ਵਾਪਸੀ ਹੈ।’”
عربي الإنجليزية الأوردية
“ਗੁਪਤ ਜਾਣਕਾਰੀਆਂ ਦੀਆਂ ਕੁੰਜੀਆਂ ਪੰਜ ਹਨ
عربي الإنجليزية الأوردية
“ਸੱਚਮੁੱਚ ਮੇਰੇ ਉੱਤੇ ਇੱਕ ਆਯਤ ਨਜ਼ਿਲ ਹੋਈ ਹੈ ਜੋ ਸਾਰੀ ਦੁਨੀਆ ਤੋਂ ਮੇਰੇ ਲਈ ਵਧੀਆ ਹੈ।”
عربي الإنجليزية الإندونيسية