Sub-Categories

Hadith List

ਕ਼ਿਆਮਤ ਉਸ ਵੇਲੇ ਤੱਕ ਕਾਇਮ ਨਹੀਂ ਹੋਵੇਗੀ ਜਦ ਤੱਕ ਸੂਰਜ ਆਪਣੇ ਪੂਰਬੀ ਰਾਹ ਤੋਂ ਉਗਦਾ ਨਹੀਂ ਹੈ। ਫਿਰ ਜਦੋਂ ਉਹ ਉੱਗੇਗਾ, ਲੋਕ ਉਸਨੂੰ ਵੇਖ ਕੇ ਇਕੱਠੇ ਮੁਸਲਮਾਨ ਹੋ ਜਾਣਗੇ।
عربي English Urdu
ਮੌਤ ਨੂੰ ਇਕ ਚਿੱਟੇ ਕਾਲੇ ਰੰਗ ਦੇ ਮੇਂਡੇ ਦੀ ਸ਼ਕਲ ਵਿੱਚ ਲਿਆਂਦਾ ਜਾਵੇਗਾ।
عربي English Urdu
ਯਹੂਦੀ ਉੱਤੇ ਗ਼ਜ਼ਬ ਕੀਤਾ ਗਿਆ ਹੈ, ਅਤੇ ਇਸਾਈ ਭਟਕੇ ਹੋਏ ਹਨ।
عربي English Urdu
ਜਦੋਂ ਤੁਸੀਂ ਉਹਨਾਂ ਲੋਕਾਂ ਨੂੰ ਵੇਖੋ ਜੋ ਕੁਰਆਨ ਦੀ ਮਿਸ਼ਕਲ ਆਯਤਾਂ ਦੇ ਪਿੱਛੇ ਲੱਗਦੇ ਹਨ, ਤਾਂ ਉਹੀ ਹਨ ਜਿਨ੍ਹਾਂ ਬਾਰੇ ਅੱਲਾਹ ਨੇ (ਇਸ ਆਯਤ ਵਿੱਚ) ਕਿਹਾ ਹੈ, ਇਸ ਲਈ ਉਨ੍ਹਾਂ ਤੋਂ ਬਚੋ
عربي English Urdu
ਜੋ ਕੁਝ ਤੁਸੀਂ ਕਹਿੰਦੇ ਹੋ ਅਤੇ ਜਿਸ ਵੱਲ ਬੁਲਾਉਂਦੇ ਹੋ, ਉਹ ਬਿਲਕੁਲ ਚੰਗਾ ਹੈ। ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਕੀ ਸਾਡੇ ਕੀਤੇ ਗੁਨਾਹਾਂ ਲਈ ਕੋਈ ਕਫ਼ਫ਼ਾਰਾ (ਮਾਫੀ ਦਾ ਰਸਤਾ) ਹੈ?
عربي English Urdu
ਏ ਲੋਕੋ! ਨਿਸ਼ਚਤ ਤੌਰ 'ਤੇ ਅੱਲਾਹ ਨੇ ਤੁਸੀਂ ਜੋ ਜਾਹਿਲੀਅਤ ਦੇ ਦੌਰ ਦੀ ਹਠ ਧਰਮਤਾ ਅਤੇ ਪੂਰਖਿਆਂ 'ਤੇ ਘਮੰਡ ਕਰਦੇ ਸੀ, ਉਸਨੂੰ ਖ਼ਤਮ ਕਰ ਦਿੱਤਾ ਹੈ।
عربي English Urdu
–{ਸੁੰਮਾ ਲਤੁਸਅਲੁੰਨਾ ਯੌਮਇਜ਼ਿਨ ਅਨਿਨਾਈਮ}{ਫਿਰ ਉਸ ਦਿਨ ਤੁਹਾਨੂੰ ਨਿਅਮਤਾਂ ਬਾਰੇ ਜ਼ਰੂਰ ਪੁੱਛਿਆ ਜਾਵੇਗਾ}
عربي English Urdu