ਹਦੀਸ ਦੀ ਸੂਚੀ

“ਤੁਹਾਡੇ ਵਿੱਚੋਂ ਕੋਈ ਵੀ ਉਸ ਸਮੇਂ ਤੱਕ ਸੱਚਾ ਮੋਮਿਨ (ਈਮਾਨ ਵਾਲਾ) ਨਹੀਂ ਹੋ ਸਕਦਾ, ਜਦੋਂ ਤੱਕ ਉਸ ਦੀਆਂ ਇੱਛਾਵਾਂ ਮੇਰੀ ਲਿਆਈ ਹੋਈ ਸ਼ਰੀਅਤ ਦੇ ਅਧੀਨ ਨਾ ਹੋ ਜਾਣ।”
عربي الإنجليزية الأوردية
ਮੈਂ ਆਪਣੇ ਬਾਅਦ ਕੋਈ ਅਜਿਹਾ ਫਿਤਨਾ (ਆਜ਼ਮਾਇਸ਼) ਨਹੀਂ ਛੱਡਿਆ, ਜੋ ਮਰਦਾਂ ਲਈ ਔਰਤਾਂ ਨਾਲੋਂ ਵੱਧ ਹਾਨੀਕਾਰਕ ਹੋਵੇ।
عربي الإنجليزية الأوردية
ਇਲਮ ਇਸ ਲਈ ਹਾਸਲ ਨਾ ਕਰੋ ਕਿ ਆਲਿਮਾਂ ਅੱਗੇ ਹੰਕਾਰ ਕਰ ਸਕੋ, ਨਾ ਹੀ ਇਸ ਲਈ ਕਿ ਬੇਅਕਲ ਲੋਕਾਂ ਨਾਲ ਬਹਿਸ ਕਰ ਸਕੋ
عربي الإنجليزية الأوردية
ਅੱਲਾਹ ਨੇ ਸਿਰਾਤਲ ਮੁਸਤਕੀਮ (ਸਿੱਧੇ ਰਾਹ) ਦੀ ਇੱਕ ਮਿਸਾਲ ਦਿੱਤੀ ਹੈ
عربي الإنجليزية الأوردية
ਜਦੋਂ ਤੁਸੀਂ ਅਜਿਹੇ ਲੋਕਾਂ ਨੂੰ ਵੇਖੋ ਜੋ ਕੁਰਆਨ ਦੀ ਮੁਤਸ਼ਾਬੀ (ਅਸਪੱਸ਼ਟ, ਗੁੰਝਲਦਾਰ) ਆਇਤਾਂ ਦੇ ਪਿੱਛੇ ਲੱਗਦੇ ਹਨ, ਤਾਂ ਸਮਝ ਲਿਓ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਬਾਰੇ ਅੱਲਾਹ ਨੇ ਜ਼ਿਕਰ ਕੀਤਾ ਹੈ। ਸੋ ਤੁਸੀਂ ਉਨ੍ਹਾਂ ਤੋਂ ਦੂਰ ਰਹੋ
عربي الإنجليزية الأوردية
“ਫ਼ਿਤਨੇ ਦਿਲਾਂ ਉੱਤੇ ਇਸ ਤਰ੍ਹਾਂ ਪੇਸ਼ ਕੀਤੇ ਜਾਣਗੇ ਜਿਵੇਂ ਚਟਾਈ ਦਾ ਇੱਕ ਇੱਕ ਤੀਲਾ ਲਾਇਆ ਜਾਂਦਾ ਹੈ।
عربي الإنجليزية الإندونيسية
ਕਿਸੇ ਆਦਮੀ ਨੇ ਆਪਣੇ ਪੇਟ ਤੋਂ ਬੁਰਾ ਕੋਈ ਭਾਂਡਾ ਨਹੀਂ ਭਰਿਆ। ਆਦਮ ਦੀ ਔਲਾਦ (ਇਨਸਾਨ) ਲਈ ਕੁੱਝ-ਇੱਕ ਬੁਰਕੀਆਂ ਹੀ ਕਾਫ਼ੀ ਹਨ ਜੋ ਉਸਦੀ ਪਿੱਠ ਨੂੰ ਸਿੱਧਾ ਰੱਖਣ। ਜੇਕਰ ਇਸ ਤੋਂ ਵੱਧ ਖਾਣਾ ਜ਼ਰੂਰੀ ਹੋਵੇ, ਤਾਂ ਪੇਟ ਦਾ ਇੱਕ ਤਿਹਾਈ ਹਿੱਸਾ ਖਾਣ ਲਈ, ਇੱਕ ਤਿਹਾਈ ਹਿੱਸਾ ਪੀਣ ਲਈ ਅਤੇ ਇੱਕ ਤਿਹਾਈ ਹਿੱਸਾ ਸਾਹ ਲੈਣ ਲਈ ਹੋਵੇ।
عربي الإنجليزية الأوردية