Hadith List

–{ਸੁੰਮਾ ਲਤੁਸਅਲੁੰਨਾ ਯੌਮਇਜ਼ਿਨ ਅਨਿਨਾਈਮ}{ਫਿਰ ਉਸ ਦਿਨ ਤੁਹਾਨੂੰ ਨਿਅਮਤਾਂ ਬਾਰੇ ਜ਼ਰੂਰ ਪੁੱਛਿਆ ਜਾਵੇਗਾ}
عربي English Urdu
ਦੁਨੀਆ ਮੋਮਿਨ ਲਈ ਕੈਦਖਾਨਾ ਹੈ ਅਤੇ ਕੌਫ਼ਰ ਲਈ ਜੰਨਤ ਹੈ।
عربي English Urdu
ਦੁਨਿਆ ਤੋਂ ਬੇਰੁਖ਼ੀ ਅਖ਼ਤਿਆਰ ਕਰ, ਅੱਲਾਹ ਤੈਨੂੰ ਪਿਆਰ ਕਰੇਗਾ, ਅਤੇ ਲੋਕਾਂ ਦੇ ਹੱਥ ਵਿਚ ਜੋ ਕੁਝ ਹੈ ਉਸ ਤੋਂ ਬੇਪਰਵਾਹ ਰਹਿ, ਲੋਕ ਤੈਨੂੰ ਪਿਆਰ ਕਰਨਗੇ।
عربي English Urdu
ਜੋ ਵੀ ਤੁਹਾਡੇ ਵਿਚੋਂ ਸਵੇਰੇ ਆਪਣੇ ਸਰੀਰ ਵਿੱਚ ਸਿਹਤਮੰਦ, ਆਪਣੇ ਘਰ ਵਿੱਚ ਸੁਰੱਖਿਅਤ ਅਤੇ ਆਪਣੇ ਰੋਜ਼ਾਨਾ ਖਾਣ-ਪੀਣ ਦੇ ਲਾਇਕ ਹੋਵੇ, ਉਹ ਤਾਂ ਕਿਉਂਕਿ ਉਹਨਾਂ ਲਈ ਦੁਨੀਆ ਹੀ ਮਿਲ ਗਈ।
عربي English Urdu