عَنْ عَائِشَةَ أُمِّ المُؤْمِنينَ رَضِيَ اللَّهُ عَنْهَا قَالَتْ:
مَا أَكَلَ آلُ مُحَمَّدٍ صَلَّى اللهُ عَلَيْهِ وَسَلَّمَ أَكْلَتَيْنِ فِي يَوْمٍ إِلَّا إِحْدَاهُمَا تَمْرٌ.
[صحيح] - [متفق عليه] - [صحيح البخاري: 6455]
المزيــد ...
ਹਜ਼ਰਤ ਆਇਸ਼ਾ, ਮੋਮਿਨਾਂ ਦੀ ਮਾਤਾ (ਰਜ਼ੀਅੱਲਾਹੁ ਅਨਹਾ) ਨੇ ਕਿਹਾ:
ਮੁਹੰਮਦ ਦੇ ਪਰਿਵਾਰ ਨੇ ਕਿਸੇ ਵੀ ਦਿਨ ਦੋ ਵਾਰ ਖਾਣਾ ਨਹੀਂ ਖਾਧਾ, ਜਿਨ੍ਹਾਂ ਵਿਚੋਂ ਇੱਕ ਖਾਣਾ ਖਜੂਰ ਹੁੰਦੀ ਸੀ।
[صحيح] - [متفق عليه] - [صحيح البخاري - 6455]
ਉੰਮੁਲ ਮੁਮਿਨੀਨ ਆਇਸ਼ਾ ਰਜ਼ੀਅੱਲਾਹੁ ਅਨਹਾ ਦੱਸਦੀਆਂ ਹਨ ਕਿ ਨਬੀ ﷺ ਦੇ ਘਰ ਵਾਲਿਆਂ ਨੇ ਕਿਸੇ ਵੀ ਦਿਨ ਦੋ ਵਾਰ ਖਾਣਾ ਨਹੀਂ ਖਾਧਾ, ਮਗਰ ਇਹ ਕਿ ਉਹਨਾਂ ਵਿਚੋਂ ਇੱਕ ਖਾਣਾ ਖਜੂਰ ਹੁੰਦਾ ਸੀ।