عن جُبَير بن مُطْعِم رضي الله عنه أنه سمع النبي صلى الله عليه وسلم يقول:
«لَا يَدْخُلُ الْجَنَّةَ قَاطِعُ رَحِمٍ».
[صحيح] - [متفق عليه] - [صحيح مسلم: 2556]
المزيــد ...
ਹਜ਼ਰਤ ਜੁਬੈਰ ਬਿਨ ਮੁਤਇਮ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਇਹ ਫਰਮਾਤੇ ਸੁਣਿਆ:
"ਜੋ ਕੋਈ ਰਿਸ਼ਤੇਦਾਰੀਆਂ ਤੋੜਦਾ ਹੈ, ਉਹ ਜੰਨਤ ਵਿੱਚ ਨਹੀਂ ਦਾਖਲ ਹੋਵੇਗਾ।"
(ਸਹੀਹ ਬੁਖਾਰੀ ਅਤੇ ਸਹੀਹ ਮੁਸਲਿਮ ਦੀ ਹਦੀਸ)
[صحيح] - [متفق عليه] - [صحيح مسلم - 2556]
ਨਬੀ ਕਰੀਮ ﷺ ਇਨ੍ਹਾਂ ਲਫ਼ਜ਼ਾਂ ਰਾਹੀਂ ਦੱਸ ਰਹੇ ਹਨ ਕਿ ਜੋ ਇਨਸਾਨ ਆਪਣੇ ਕ਼ਰੀਬੀ ਰਿਸ਼ਤੇਦਾਰਾਂ ਨਾਲ ਉਹ ਹੱਕ ਅਦਾ ਨਹੀਂ ਕਰਦਾ ਜੋ ਉਨ੍ਹਾਂ ਲਈ ਵਾਜਿਬ ਹਨ — ਜਾਂ ਉਨ੍ਹਾਂ ਨੂੰ ਤਕਲੀਫ਼ ਪਹੁੰਚਾਉਂਦਾ ਹੈ ਜਾਂ ਉਨ੍ਹਾਂ ਨਾਲ ਬੁਰਾ ਸਲੂਕ ਕਰਦਾ ਹੈ — ਤਾਂ ਉਹ ਅਜਿਹਾ ਸ਼ਖ਼ਸ ਜੰਨਤ ਵਿਚ ਦਾਖਲ ਹੋਣ ਦਾ ਹੱਕਦਾਰ ਨਹੀਂ ਬਣਦਾ।