ਜਦੋਂ ਬੰਦਾ ਬੀਮਾਰ ਹੁੰਦਾ ਹੈ ਜਾਂ ਯਾਤਰਾ 'ਤੇ ਹੁੰਦਾ ਹੈ, ਤਾਂ ਉਸ ਲਈ ਉਨ੍ਹਾਂ ਇਬਾਦਤਾਂ ਦਾ ਸਵਾਬ (ਪੁੰਨ) ਲਿੱਖ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਉਹ ਸਿਹਤਮੰਦ ਹੁੰਦਿਆਂ ਅਤੇ ਘਰ ਵਿੱਚ ਰਹਿੰਦਿਆਂ ਕਰਿਆ ਕਰਦਾ ਸੀ।
ਬੇਸ਼ਕ ਦੀਨ ਆਸਾਨ ਹੈ। ਜੋ ਕੋਈ ਵੀ ਦੀਨ ਦੇ ਮਾਮਲੇ ਵਿੱਚ ਸਖ਼ਤੀ ਕਰੇਗਾ, ਦੀਨ ਉਸ 'ਤੇ ਭਾਰੂ ਹੋ ਜਾਵੇਗਾ। ਇਸ ਲਈ, ਆਪਣੇ ਅਮਲਾਂ ਵਿੱਚ ਵਿਚਕਾਰਲਾ ਰਸਤਾ ਅਪਣਾਓ ਅਤੇ ਜਿੱਥੇ ਤੱਕ ਹੋ ਸਕੇ ਉਸਦੇ ਨੇੜੇ ਰਹੋ,
ਹੇ ਲੋਕੋ! ਅੱਲਾਹ ਨੇ ਤੁਹਾਡੇ ਵਿੱਚੋਂ ਜਹਾਲਤ ਦੇ ਦੌਰ ਦੀ ਹਠਧਰਮੀ ਅਤੇ ਆਪਣੇ ਪੂਰਖਿਆਂ 'ਤੇ ਮਾਣ ਕਰਨ ਦੀ ਆਦਤ ਨੂੰ ਦੂਰ ਕਰ ਦਿੱਤਾ ਹੈ