Sub-Categories

Hadith List

ਬੇਸ਼ਕ ਰੁਕਿਆ (ਝਾੜ-ਫੂਕ), ਤਮਾਇਮ (ਤਾਬੀਜ਼) ਅਤੇ ਤਿਉਲਾ (ਮੋਹ ਪੈਦਾ ਕਰਨ ਵਾਲੀ ਜਾਦੂ ਜਾਂ ਟੋਨਾ) ਸ਼ਿਰਕ ਹਨ।
عربي English Urdu
ਤੂੰ ਆਪਣੇ ਜਿਸ ਸਰੀਰ ਦੇ ਹਿੱਸੇ ਨੂੰ ਦਰਦ ਹੋ ਰਿਹਾ ਹੈ, ਉਸ 'ਤੇ ਆਪਣਾ ਹੱਥ ਰੱਖ ਅਤੇ ਤਿੰਨ ਵਾਰੀ ਕਹਿ: ਬਿਸਮਿੱਲਾਹ।ਫਿਰ ਸੱਤ ਵਾਰੀ ਕਹਿ:ਅਊਜ਼ੁ ਬਿੱਲਾਹੀ ਵਕੁਦਰਤਿਹੀ ਮਿਨ ਸ਼ੱਰਿ ਮਾ ਅਜਿਦੁ ਵਅੁਹਾਯਿਰੁ(ਮੈਂ ਅੱਲਾਹ ਅਤੇ ਉਸ ਦੀ ਕੂਦਰਤ ਦੀ ਪਨਾਹ ਲੈਂਦਾ ਹਾਂ ਉਸ ਬੁਰੇ ਤੋਂ ਜੋ ਮੈਂ ਮਹਿਸੂਸ ਕਰ ਰਿਹਾ ਹਾਂ ਅਤੇ ਜਿਸ ਤੋਂ ਮੈਂ ਡਰਦਾ ਹਾਂ)
عربي English Urdu
ਜੇ ਕੋਈ ਬੰਦਾ ਕਿਸੇ ਬੀਮਾਰ ਦੀ ਢਾਢਸ ਬੰਧਾਉਣ ਜਾਵੇ ਅਤੇ ਅਜੇ ਉਸ ਦਾ ਅੰਤ ਸਮਾਂ ਨਾ ਆਇਆ ਹੋਵੇ, ਫਿਰ ਉਹ ਉਸ ਕੋਲ ਸੱਤ ਵਾਰ ਇਹ ਦੋਆ ਪੜ੍ਹੇ — 'ਮੈਂ ਅੱਤ ਮਹਾਨ ਅੱਲਾਹ, ਅਰਸ਼ ਅਜ਼ੀਮ ਦੇ ਰੱਬ ਕੋਲੋਂ ਤੇਰੀ ਸ਼ਿਫਾ ਦੀ ਬੇਨਤੀ ਕਰਦਾ ਹਾਂ' — ਤਾਂ ਅੱਲਾਹ ਉਸ ਬੀਮਾਰੀ ਤੋਂ ਉਸ ਨੂੰ ਜ਼ਰੂਰ ਚੰਗਾ ਕਰ ਦੇਂਦਾ ਹੈ।
عربي English Urdu