عن عبد الله بن مسعود رضي الله عنه قال: سمعت رسول الله صلى الله عليه وسلم يقول:
«إنَّ الرُّقَى والتَمائِمَ والتِّوَلَةَ شِرْكٌ».
المزيد
ਅਬਦੁੱਲਾਹ ਇਬਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਨ੍ਹਾਂ ਨੇ ਕਿਹਾ: ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ:
"ਬੇਸ਼ਕ ਝਾੜ-ਫੂਕ (ਮੰਤਰ), ਤਵੀਤ-ਧਾਗੇ ਅਤੇ ਪਤੀ-ਪਤਨੀ ਵਿੱਚ ਮੋਹ ਪੈਦਾ ਕਰਨ ਵਾਲਾ ਜਾਦੂ-ਟੂਣਾ ਸਭ ਸ਼ਿਰਕ ਹਨ।"