ਹਦੀਸ ਦੀ ਸੂਚੀ

ਚਾਰ ਲੱਛਣ ਜਿਸ ਵਿਅਕਤੀ ਵਿੱਚ ਹੋਣਗੇ, ਉਹ ਪੱਕਾ ਮੁਨਾਫਿਕ (ਦੋਗਲਾ) ਹੋਵੇਗਾ। ਜਿਸ ਵਿੱਚ ਇਨ੍ਹਾਂ ਵਿੱਚੋਂ ਕੋਈ ਇੱਕ ਲੱਛਣ ਹੋਵੇਗਾ ਤਾਂ ਉਸ ਵਿੱਚ ਨਿਫ਼ਾਕ (ਦੋਗਲੇਪਨ) ਦਾ ਕੋਈ ਇੱਕ ਲੱਛਣ ਰਹੇਗਾ, ਜਦੋਂ ਤੱਕ ਕਿ ਉਹ ਉਸ ਲੱਛਣ ਨੂੰ ਛੱਡ ਨਾ ਦੇਵੇ: ਜਦੋਂ ਗੱਲ ਕਰੇ ਤਾਂ ਝੂਠ ਬੋਲੇ; ਜਦੋਂ ਵਾਅਦਾ ਕਰੇ ਤਾਂ ਧੋਖਾ ਦੇਵੇ; ਜਦੋਂ ਕਸਮ (ਸੁੰਹ) ਖਾਵੇ ਤਾਂ ਉਸ ਨੂੰ ਤੋੜ ਦੇਵੇ; ਅਤੇ ਜਦੋਂ ਝਗੜਾ ਕਰੇ ਤਾਂ ਬਦਸਲੂਕੀ ਕਰੇ।
عربي الإنجليزية الأوردية
ਮੁਨਾਫਿਕਾਂ ਉੱਤੇ ਸਭ ਤੋਂ ਭਾਰੀ ਨਮਾਜ਼ ਇਸ਼ਾ ਅਤੇ ਫਜਰ ਦੀ ਹੈ ਅਤੇ ਜੇਕਰ ਉਨ੍ਹਾਂ ਨੂੰ ਇਨ੍ਹਾਂ ਨਮਾਜ਼ਾਂ ਦੇ ਸਵਾਬ ਦਾ ਅੰਦਾਜ਼ਾ ਹੋ ਜਾਵੇ, ਤਾਂ ਗੋਡਿਆਂ ਭਾਰ ਚਲ ਕੇ ਆਉਣ
عربي الإنجليزية الأوردية
ਮੁਨਾਫ਼ਿਕ ਦੀ ਉਦਾਹਰਣ ਉਸ ਬੱਕਰੀ ਵਾਂਗ ਹੈ ਜੋ ਦੋ ਝੁੰਡਾਂ ਵਿਚਕਾਰ ਭੱਜਦੀ ਰਹਿੰਦੀ ਹੈ; ਜੋ ਕਦੇ ਭੱਜ ਕਿ ਇਸ ਝੁੰਡ ਵੱਲ ਆਉਂਦੀ ਹੈ ਤੇ ਕਦੇ ਦੂਜੇ ਵੱਲ।