Hadith List

ਕਿਸੇ ਗਜ਼ਵਾ (ਜੰਗ) ਵਿੱਚ ਇੱਕ ਔਰਤ ਮਰੀ ਹੋਈ ਮਿਲੀ, ਤਾਂ ਨਬੀ ਕਰੀਮ ﷺਨੇ ਔਰਤਾਂ ਅਤੇ ਬੱਚਿਆਂ ਦੇ ਕਤਲ ਕਰਨ ਨੂੰ ਨਾਪਸੰਦ ਕੀਤਾ ਅਤੇ ਇਸ ਉੱਤੇ ਇਨਕਾਰ ਕੀਤਾ (ਮਤਲਬ ਇਹ ਕਿ ਉਹ ਇਹ ਗਲਤ ਸਮਝਦੇ ਸਨ)।
عربي English Urdu
ਜੋ ਕੋਈ ਇਸ ਲਈ ਲੜੇ ਕਿ ਅੱਲਾਹ ਦਾ ਕਲਿਮਾ ਬੁਲੰਦ ਹੋਵੇ, ਉਹੀ ਅੱਲਾਹ ਦੀ ਰਾਹ ਵਿੱਚ ਲੜ ਰਿਹਾ ਹੈ।
عربي English Urdu
ਜਦੋਂ ਅੱਲਾਹ ਕਿਆਮਤ ਦੇ ਦਿਨ ਪਹਿਲਿਆਂ ਅਤੇ ਆਖਰੀਆਂ ਸਭ ਨੂੰ ਇਕੱਠਾ ਕਰੇਗਾ, ਤਾਂ ਹਰ ਧੋਖੇਬਾਜ਼ ਲਈ ਇੱਕ ਝੰਡਾ ਚੁੱਕਿਆ ਜਾਵੇਗਾ, ਤਾਂ ਪੁੱਛਿਆ ਜਾਵੇਗਾ: ਇਹ ਫ਼ੁਲਾਨ ਬਿਨ ਫ਼ੁਲਾਨ ਦੀ ਧੋਖਾ ਗਾਰੀ ਹੈ।
عربي English Urdu
ਅੱਗ ਨਾਲ ਸਜ਼ਾ ਦੇਣਾ ਸਿਰਫ ਅੱਗ ਦਾ ਮਾਲਿਕ ਹੀ ਕਰੇ, ਇਹ ਦੂਜੇ ਉੱਤੇ ਨਹੀਂ ਲਾਗੂ ਹੁੰਦਾ।
عربي English Urdu