ਤਿੰਨ ਪ੍ਰਕਾਰ ਦੇ ਬੰਦਿਆਂ ਤੋਂ ਕਲਮ ਚੁੱਕ ਲਈ ਗਈ ਹੈ; ਸੁੱਤੇ ਹੋਏ ਵਿਅਕਤੀ ਤੋਂ ਜਦੋਂ ਤੱਕ ਉਹ ਜਾਗ ਨਾ ਜਾਵੇ, ਬੱਚੇ ਤੋਂ ਜਦੋਂ ਤੱਕ ਉਹ ਬਾਲਗ ਨਾ ਹੋ ਜਾਵੇ ਅਤੇ ਪਾਗਲ/ਦੀਵਾਨੇ ਤੋਂ ਜਦੋਂ ਤੱਕ ਉਸਦੀ ਅਕਲ ਵਾਪਸ ਨਾ ਆ ਜਾਵੇ।