ਹਦੀਸ ਦੀ ਸੂਚੀ

ਅੱਲਾਹ ਦੇ ਰਸੂਲ ﷺ ਨੇ ਕਜ਼ਾਅ ਕਰਨ (ਸਿਰ ਦੇ ਕੁੱਝ ਹਿੱਸੇ ਨੂੰ ਗੰਜਾ ਕਰਨਾ ਅਤੇ ਕੁੱਝ ਹਿੱਸੇ ਦੇ ਵਾਲਾਂ ਨੂੰ ਛੱਡ ਦੇਣਾ) ਤੋਂ ਮਨਾਹ ਕੀਤਾ ਹੈ।
عربي الإنجليزية الأوردية
ਤੁਹਾਡੇ ਵਿੱਚੋਂ ਹਰ ਆਦਮੀ ਜ਼ਿੰਮੇਵਾਰ ਹੈ ਅਤੇ ਹਰ ਆਦਮੀ ਤੋਂ ਉਸਦੇ ਅਧੀਨ ਲੋਕਾਂ ਬਾਰੇ ਪੁੱਛਿਆ ਜਾਵੇਗਾ।
عربي الإنجليزية الأوردية
ਨਿਸ਼ਚਿਤ ਤੌਰ ‘ਤੇ ਤੁਹਾਡੇ ਨਾਮਾਂ ਵਿੱਚੋਂ ਅੱਲਾਹ ਨੂੰ ਸਭ ਤੋਂ ਪਿਆਰੇ ‘ਅਬਦੁੱਲਾਹ’ ਅਤੇ ‘ਅਬਦੁਰ ਰਹਮਾਨ’ ਹਨ।
عربي الإنجليزية الإندونيسية
ਤਦ ਮੇਰੇ ਉੱਤੇ ਸਾਕਸ਼ੀ ਨਾ ਬਣਾਓ, ਕਿਉਂਕਿ ਮੈਂ ਬੇਇਨਸਾਫੀ ਦੀ ਸਾਕਸ਼ੀ ਨਹੀਂ ਬਣਦਾ।
عربي الإنجليزية الأوردية