عَنِ ابْنِ عُمَرَ رَضيَ اللهُ عنهما قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«إِنَّ أَحَبَّ أَسْمَائِكُمْ إِلَى اللهِ عَبْدُ اللهِ وَعَبْدُ الرَّحْمَنِ».
[صحيح] - [رواه مسلم] - [صحيح مسلم: 2132]
المزيــد ...
ਹਜ਼ਰਤ ਇਬਨ ਉਮਰ ਰਜ਼ਿਅੱਲਾਹੁ ਅੰਨਹੁਮਾ ਨੇ ਕਿਹਾ: ਰਸੂਲ ਅੱਲਾਹ ﷺ ਨੇ ਫਰਮਾਇਆ:
ਨਿਸ਼ਚਿਤ ਤੌਰ ‘ਤੇ ਤੁਹਾਡੇ ਨਾਮਾਂ ਵਿੱਚੋਂ ਅੱਲਾਹ ਨੂੰ ਸਭ ਤੋਂ ਪਿਆਰੇ ‘ਅਬਦੁੱਲਾਹ’ ਅਤੇ ‘ਅਬਦੁਰ ਰਹਮਾਨ’ ਹਨ।
[صحيح] - [رواه مسلم] - [صحيح مسلم - 2132]
ਨਬੀ ﷺ ਨੇ ਬਤਾਇਆ ਕਿ ਅੱਲਾਹ ਨੂੰ ਸਭ ਤੋਂ ਪਿਆਰੇ ਨਾਮ ਇਹ ਹਨ ਕਿ ਮੁੰਡੇ ਦਾ ਨਾਮ ‘ਅਬਦੁੱਲਾਹ’ ਜਾਂ ‘ਅਬਦੁਰ ਰਹਮਾਨ’ ਰੱਖਿਆ ਜਾਵੇ।