عَن أَبي سَعِيدٍ الْخُدْرِيِّ رَضِيَ اللَّهُ عَنْهُ أَنَّ رَسُولَ اللَّهِ صَلَّى اللهُ عَلَيْهِ وَسَلَّمَ قَالَ:
«مَنْ قَالَ: رَضِيتُ بِاللَّهِ رَبًّا، وَبِالْإِسْلَامِ دِينًا، وَبِمُحَمَّدٍ رَسُولًا، وَجَبَتْ لَهُ الْجَنَّةُ».
المزيد
ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫਰਮਾਇਆ:
«ਜੋ ਕਹੇ: ਮੈਂ ਅੱਲਾਹ ਨੂੰ ਆਪਣੇ ਰੱਬ ਵਜੋਂ, ਇਸਲਾਮ ਨੂੰ ਆਪਣਾ ਧਰਮ ਵਜੋਂ ਅਤੇ ਮੁਹੰਮਦ ﷺਨੂੰ ਆਪਣਾ ਰਸੂਲ ਮੰਨਦਾ ਹਾਂ, ਉਸ ਲਈ ਜੰਨਤ ਲਾਜ਼ਮੀ ਹੋ ਜਾਂਦੀ ਹੈ।»