عن ابن عمر رضي الله عنهما:
أَنَّ رَسُولَ اللهِ صَلَّى اللهُ عَلَيْهِ وَسَلَّمَ نَهَى عَنِ الْقَزَعِ.

[صحيح] - [متفق عليه] - [صحيح البخاري: 5921]
المزيــد ...

ਅਬਦੁੱਲਾਹ ਇਬਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਵਾਇਤ ਹੈ ਕਿ:
ਅੱਲਾਹ ਦੇ ਰਸੂਲ ﷺ ਨੇ ਕਜ਼ਾਅ ਕਰਨ (ਸਿਰ ਦੇ ਕੁੱਝ ਹਿੱਸੇ ਨੂੰ ਗੰਜਾ ਕਰਨਾ ਅਤੇ ਕੁੱਝ ਹਿੱਸੇ ਦੇ ਵਾਲਾਂ ਨੂੰ ਛੱਡ ਦੇਣਾ) ਤੋਂ ਮਨਾਹ ਕੀਤਾ ਹੈ।

[صحيح] - [متفق عليه] - [صحيح البخاري - 5921]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਸਿਰ ਦੇ ਕੁੱਝ ਹਿੱਸੇ ਦੇ ਵਾਲਾਂ ਨੂੰ ਮੁਨਵਾਉਣ (ਗੰਜਾ ਕਰਵਾਉਣ) ਅਤੇ ਕੁੱਝ ਹਿੱਸੇ ਦੇ ਵਾਲਾਂ ਨੂੰ ਛੱਡ ਦੇਣ ਤੋਂ ਮਨਾਹ ਕੀਤਾ ਹੈ।
ਇਸ ਮਨਾਹੀ ਵਿੱਚ ਛੋਟੇ ਤੇ ਵੱਡੇ ਸਾਰੇ ਮਰਦ ਸ਼ਾਮਲ ਹਨ। ਰਹੀ ਗੱਲ ਔਰਤਾਂ ਦੀ, ਤਾਂ ਉਨ੍ਹਾਂ ਨੂੰ ਸਿਰ ਦੇ ਵਾਲ ਗੰਜਾ ਕਰਵਾਉਣ ਦੀ ਇਜਾਜ਼ਤ ਨਹੀਂ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਇਸਲਾਮੀ ਸ਼ਰੀਅਤ ਇਨਸਾਨ ਦੀ ਜ਼ਾਹਰੀ (ਬਾਹਰੀ) ਸ਼ਕਲ-ਸੂਰਤ 'ਤੇ ਵੀ ਧਿਆਨ ਦਿੰਦੀ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (63)
ਹੋਰ