عن المِقدام بن معدي كرب رضي الله عنه عن النبي صلى الله عليه وسلم قال:
«إِذَا أَحَبَّ الرَّجُلُ أَخَاهُ فَلْيُخْبِرْهُ أَنَّهُ يُحِبُّهُ».

[صحيح] - [رواه أبو داود والترمذي والنسائي في الكبرى وأحمد] - [سنن أبي داود: 5124]
المزيــد ...

Translation Needs More Review.

ਮਿਕਦਾਮ ਬਿਨ ਮਾਅਦੀ ਕਰਿਬ (ਰ.) ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
"ਜਦੋਂ ਕੋਈ ਬੰਦਾ ਆਪਣੇ ਭਰਾ ਨੂੰ ਪਿਆਰ ਕਰਦਾ ਹੈ ਤਾਂ ਉਸਨੂੰ ਇਹ ਦਸੱਣਾ ਚਾਹੀਦਾ ਹੈ ਕਿ ਉਹ ਉਸਨੂੰ ਪਿਆਰ ਕਰਦਾ ਹੈ।"

[صحيح] - [رواه أبو داود والترمذي والنسائي في الكبرى وأحمد] - [سنن أبي داود - 5124]

Explanation

ਨਬੀ ਕਰੀਮ ﷺ ਨੇ ਦੱਸਿਆ ਕਿ ਇੱਕ ਅਜਿਹਾ ਤਰੀਕਾ ਹੈ ਜੋ ਮੁਮਿਨਾਂ ਦੇ ਵਿਚਕਾਰ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ ਅਤੇ ਉਨ੍ਹਾਂ ਵਿੱਚ ਪਿਆਰ ਨੂੰ ਫੈਲਾਉਂਦਾ ਹੈ, ਅਤੇ ਉਹ ਇਹ ਹੈ ਕਿ ਜੇ ਕੋਈ ਵਿਅਕਤੀ ਆਪਣੇ ਦੂੱਜੇ ਮੁਸਲਮਾਨ ਭਰਾ ਨੂੰ ਪਿਆਰ ਕਰਦਾ ਹੈ ਤਾਂ ਉਹ ਉਸਨੂੰ ਇਹ ਦੱਸੇ ਕਿ ਉਹ ਉਸਨੂੰ ਪਿਆਰ ਕਰਦਾ ਹੈ।

Benefits from the Hadith

  1. ਇਹ ਇਸ ਪਿਆਰ ਦੀ ਖੂਬੀ ਨੂੰ ਦਰਸਾਉਂਦਾ ਹੈ ਜੋ ਸਿਰਫ਼ ਅੱਲਾਹ ਤਆਲਾ ਦੀ ਖ਼ਾਤਰ ਹੋਵੇ, ਨਾ ਕਿ ਦੁਨਿਆਵੀ ਫਾਇਦੇ ਲਈ।
  2. ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਤੁਸੀਂ ਜਿਸਨੂੰ ਅੱਲਾਹ ਦੀ ਖ਼ਾਤਰ ਪਿਆਰ ਕਰਦੇ ਹੋ, ਉਸਨੂੰ ਦੱਸੋ ਕਿ ਤੁਸੀਂ ਉਸਨੂੰ ਪਿਆਰ ਕਰਦੇ ਹੋ। ਇਸ ਨਾਲ ਤੁਹਾਡਾ ਪਿਆਰ ਅਤੇ ਦੋਸਤੀ ਵਧੇਗੀ।
  3. ਮੁਮਿਨਾਂ ਵਿੱਚ ਪਿਆਰ ਨੂੰ ਫੈਲਾਉਣਾ ਇਮਾਨੀ ਭਾਈਚਾਰੇ ਨੂੰ ਮਜ਼ਬੂਤ ਕਰਦਾ ਹੈ ਅਤੇ ਸਮਾਜ ਨੂੰ ਟੁੱਟਣ ਅਤੇ ਫੁੱਟ ਪੈਣ ਤੋਂ ਬਚਾਉਂਦਾ ਹੈ।
View Translations
Language: English Urdu Spanish More ... (67)
More ...