عَنْ عَائِشَةَ أُمِّ المُؤمنينَ رضي الله عنها قَالَتْ:
كَانَ النَّبِيُّ صَلَّى اللهُ عَلَيْهِ وَسَلَّمَ يُعْجِبُهُ التَّيَمُّنُ، فِي تَنَعُّلِهِ، وَتَرَجُّلِهِ، وَطُهُورِهِ، وَفِي شَأْنِهِ كُلِّهِ.
[صحيح] - [متفق عليه] - [صحيح البخاري: 168]
المزيــد ...
ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ:
"ਅੱਲਾਹ ਦੇ ਨਬੀ ﷺ ਜੁੱਤਾ ਪਹਿਨਣ, ਕੰਘੀ ਕਰਨ, ਪਾਕੀ ਹਾਸਲ ਕਰਨ ਅਤੇ ਆਪਣੇ ਸਾਰੇ ਕੰਮਾਂ ਨੂੰ ਸੱਜੇ ਪਾਸਿਓਂ ਕਰਨਾ ਪਸੰਦ ਕਰਦੇ ਸੀ।"
[صحيح] - [متفق عليه] - [صحيح البخاري - 168]
ਅੱਲਾਹ ਦੇ ਨਬੀ ﷺ ਨੂੰ ਸਤਿਕਾਰਯੋਗ ਕੰਮਾਂ ਨੂੰ ਸੱਜੇ ਪਾਸੇ ਤੋਂ ਸ਼ੁਰੂ ਕਰਨਾ ਪਸੰਦ ਸੀ, ਜਿਵੇਂ ਕਿ: ਜੁੱਤਾ ਪਹਿਨਣ ਵੇਲੇ ਪਹਿਲਾਂ ਸੱਜੇ ਪੈਰ ਵਿੱਚ ਪਹਿਨਣਾ, ਸਿਰ ਤੇ ਦਾੜ੍ਹੀ ਦੇ ਵਾਲਾਂ ਨੂੰ ਕੰਘੀ ਕਰਨ, ਸੰਵਾਰਨ ਅਤੇ ਤੇਲ ਲਗਾਉਣ ਵੇਲੇ ਸੱਜੇ ਪਾਸੇ ਤੋਂ ਸ਼ੁਰੂ ਕਰਨਾ ਵੁਜ਼ੂ ਕਰਨ ਵੇਲੇ ਸੱਜੇ ਹੱਥ ਤੇ ਸੱਜੇ ਪੈਰ ਨੂੰ ਖੱਬੇ ਹੱਥ ਤੇ ਖੱਬੇ ਪੈਰ ਤੋਂ ਪਹਿਲਾਂ ਧੋਣਾ।