عَنْ أَبِي مَسْعُودٍ عُقْبَةَ بْنِ عَمْرٍو الأَنْصَارِيِّ البَدْرِيِّ رَضِيَ اللَّهُ عَنْهُ قَالَ: قَالَ رَسُولُ اللَّهِ:
«إِنَّ مِمَّا أَدْرَكَ النَّاسُ مِنْ كَلاَمِ النُّبُوَّةِ الأُولَى: إِذَا لَمْ تَسْتَحْيِ فَاصْنَعْ مَا شِئْتَ».
المزيد
ਅਬੁ ਮਸਉਦ ਉਕਬਾ ਬਿਨ ਅਮਰ ਅੰਸਾਰੀ ਬਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਪਹਿਲੇ ਨਬੀਆਂ ਦੀ ਬਾਣੀਆਂ ਵਿੱਚੋਂ ਜੋ ਗੱਲਾਂ ਲੋਕਾਂ ਨੂੰ ਮਿਲੀਆਂ, ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਜਦੋਂ ਤੇਰੇ ਵਿੱਚ ਸ਼ਰਮ ਤੇ ਹਯਾ (ਸੰਗ) ਨਾ ਰਹੇ, ਤੂੰ ਜੋ ਚਾਹੇ ਉਹ ਕਰ।"