ਹਦੀਸ ਦੀ ਸੂਚੀ

ਸਭ ਤੋਂ ਵੱਡੇ ਜਿਹਾਦਾਂ ਵਿੱਚੋਂ ਇੱਕ ਇਹ ਹੈ ਕਿ ਜ਼ਾਲਮ ਹਾਕਿਮ ਦੇ ਸਾਹਮਣੇ ਇਨਸਾਫ ਦੀ ਗੱਲ ਕੀਤੀ ਜਾਵੇ।
عربي الإنجليزية الأوردية
“ਅੱਲਾਹ ਦੀਆਂ ਹੱਦਾਂ (ਸਰਹੱਦਾਂ) 'ਤੇ ਰੁਕਣ ਵਾਲਿਆਂ ਅਤੇ ਉਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਉਦਾਹਰਣ ਅਜਿਹੇ ਲੋਕਾਂ ਵਾਂਗ ਹੈ ਜਿਨ੍ਹਾਂ ਨੇ ਇੱਕ ਕਿਸ਼ਤੀ (ਬੇੜੀ) ਵਿੱਚ ਬੈਠਣ ਦੀ ਥਾਂ ਦੀ ਚੋਣ ਕਰਨ ਲਈ ਪਰਚੀਆਂ ਕੱਢੀਆਂ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਵਿੱਚੋਂ ਕੁੱਝ ਨੂੰ ਕਿਸ਼ਤੀ ਦੇ ਉੱਪਰਲੇ ਹਿੱਸੇ ਵਿੱਚ ਥਾਂ ਮਿਲੀ ਅਤੇ ਕੁੱਝ ਨੂੰ ਹੇਠਲੇ ਹਿੱਸੇ ਵਿੱਚ
عربي الإنجليزية الأوردية