1. ਮੁੱਖ ਪੰਨਾ
  2. ਸ਼੍ਰੇਣੀਆਂ
  3. Virtues and Manners

ਗੱਲ ਜਾਂ ਬਾਤਾਂ ਜੋ ਵਿਅਕਤੀ ਚਾਹੁੰਦਾ ਹੋਵੇ ਕਿ ਉਸਦੀ ਰੋਜ਼ੀ ਫੈਲਾ ਦਿੱਤੀ ਜਾਵੇ ਅਤੇ ਉਸਦੀ ਉਮਰ ਵਧਾ ਦਿੱਤੀ ਜਾਵੇ, ਉਹ ਆਪਣੇ ਰਿਸ਼ਤੇਦਾਰਾਂ ਨਾਲ ਚੰਗਾ ਵਿਹਾਰ ਕਰੇ।

عن أنس بن مالك رضي الله عنه أن رسول الله صلى الله عليه وسلم قال:
«مَنْ أَحَبَّ أَنْ يُبْسَطَ لَهُ فِي رِزْقِهِ، وَيُنْسَأَ لَهُ فِي أَثَرِهِ، فَلْيَصِلْ رَحِمَهُ».

ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਜੋ ਵਿਅਕਤੀ ਚਾਹੁੰਦਾ ਹੋਵੇ ਕਿ ਉਸਦੀ ਰੋਜ਼ੀ ਫੈਲਾ ਦਿੱਤੀ ਜਾਵੇ ਅਤੇ ਉਸਦੀ ਉਮਰ ਵਧਾ ਦਿੱਤੀ ਜਾਵੇ, ਉਹ ਆਪਣੇ ਰਿਸ਼ਤੇਦਾਰਾਂ ਨਾਲ ਚੰਗਾ ਵਿਹਾਰ ਕਰੇ।"

صحيح متفق عليه صحيح البخاري - 5986

ਵਿਆਖਿਆ

ਅੱਲਾਹ ਦੇ ਨਬੀ ﷺ ਰਿਸ਼ਤੇਦਾਰਾਂ ਨਾਲ ਰਿਸ਼ਤਾ ਜੋੜੇ ਰੱਖਣ ਦੀ ਪ੍ਰੇਰਨਾ ਦੇ ਰਹੇ ਹਨ। ਉਦਾਹਰਣ ਲਈ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਜਾਇਆ ਜਾਵੇ ਅਤੇ ਉਨ੍ਹਾਂ ਦੀ ਸਰੀਰਕ ਤੇ ਆਰਥਿਕ ਮਦਦ ਕੀਤੀ ਜਾਵੇ ਆਦਿ। ਇਸ ਨਾਲ ਰੋਜ਼ੀ ਵਿੱਚ ਵਾਧਾ ਹੁੰਦਾ ਹੈ ਅਤੇ ਉਮਰ ਲੰਬੀ ਹੁੰਦੀ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਅਰਬੀ ਸ਼ਬਦ "الرَّحِم" ਤੋਂ ਮੁਰਾਦ ਪਿਤਾ ਅਤੇ ਮਾਤਾ ਦੋਨਾਂ ਦੇ ਪਰਿਵਾਰਾਂ ਦੇ ਰਿਸ਼ਤੇਦਾਰ ਹਨ। ਰਿਸ਼ਤਾ ਜਿੰਨਾ ਨੇੜੇ ਦਾ ਹੋਵੇਗਾ, ਉਹ ਚੰਗੇ ਵਿਹਾਰ ਦਾ ਓਨਾ ਹੀ ਹੱਕਦਾਰ ਹੋਵੇਗਾ।
  2. ਇਨਸਾਨ ਨੂੰ ਬਦਲਾ ਵੀ ਉਸੇ ਦਰਜੇ (ਮਿਆਰ) ਦਾ ਮਿਲਦਾ ਹੈ, ਜਿਸ ਦਰਜੇ ਦਾ ਉਸਦਾ ਅਮਲ ਹੁੰਦਾ ਹੈ। ਇਸ ਲਈ ਜੋ ਵਿਅਕਤੀ ਭਲਾਈ ਅਤੇ ਨੇਕੀ ਰਾਹੀਂ ਰਿਸ਼ਤੇ-ਨਾਤੇ ਜੋੜਦਾ ਹੈ, ਅੱਲਾਹ ਤਆਲਾ ਉਸਦੀ ਉਮਰ ਅਤੇ ਰੋਜ਼ੀ ਵਿੱਚ ਬਰਕਤ ਦਿੰਦਾ ਹੈ।
  3. ਸਿਲਾ-ਰਹਿਮੀ (ਰਿਸ਼ਤੇਦਾਰੀ ਨਿਭਾਉਣਾ) ਰੋਜ਼ੀ ਵਿੱਚ ਵਾਧੇ ਅਤੇ ਲੰਬੀ ਉਮਰ ਦਾ ਸਾਧਨ (ਸਬੱਬ) ਹੈ। ਹਾਲਾਂਕਿ ਉਮਰ ਅਤੇ ਰੋਜ਼ੀ-ਰੋਟੀ ਪਹਿਲਾਂ ਤੋਂ ਹੀ ਨਿਰਧਾਰਤ ਹੁੰਦੀਆਂ ਹਨ, ਲੇਕਿਨ ਕਦੀ-ਕਦੀ ਇਨ੍ਹਾਂ ਵਿੱਚ ਬਰਕਤ ਆ ਜਾਂਦੀ ਹੈ ਅਤੇ ਇਨਸਾਨ ਆਪਣੇ ਜੀਵਨ ਵਿੱਚ ਹੋਰਾਂ ਲੋਕਾਂ ਨਾਲੋਂ ਵੱਧ ਅਤੇ ਲਾਭਕਾਰੀ ਕੰਮ ਕਰ ਜਾਂਦਾ ਹੈ। ਕੁੱਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਰੋਜ਼ੀ ਅਤੇ ਉਮਰ ਵਿੱਚ ਵਾਧੇ ਤੋਂ ਮੁਰਾਦ ਹਕੀਕੀ (ਅਸਲ) ਵਾਧਾ ਹੈ। ਬਾਕੀ ਅੱਲਾਹ ਹੀ ਬਿਹਤਰ ਜਾਣਨ ਵਾਲਾ ਹੈ।

ਅਨੁਵਾਦ ਦਿਖਾਓਣਾ

68 ਭਾਸ਼ਾ
EN English الإنجليزية
UR اردو الأوردية
ES Español الإسبانية
ID Indonesia الإندونيسية
UG ئۇيغۇرچە الأيغورية
BN বাংলা البنغالية
FR Français الفرنسية
TR Türkçe التركية
RU Русский الروسية
BS Bosanski البوسنية
SI සිංහල السنهالية
HI हिन्दी الهندية
ZH 中文 الصينية
FA فارسی الفارسية
VI Tiếng Việt الفيتنامية
TL Tagalog تجالوج
KU Kurdî الكردية
HA Hausa الهوسا
PT Português البرتغالية
ML മലയാളം المليالم
TE తెలుగు التلغو
SW Kiswahili السواحيلية
TA தமிழ் التاميلية
MY မြန်မာ البورمية
TH ไทย التايلندية
DE Deutsch الألمانية
JA 日本語 اليابانية
PS پښتو بشتو
AS অসমীয়া الأسامية
SQ Shqip الألبانية
SV Svenska السويدية
AM አማርኛ الأمهرية
NL Nederlands الهولندية
GU ગુજરાતી الغوجاراتية
KY Кыргызча القيرقيزية
NE नेपाली النيبالية
YO Yorùbá اليوروبا
LT Lietuvių الليتوانية
PRS دری الدرية
SR Српски الصربية
SO Soomaali الصومالية
TG тоҷикӣ الطاجيكية
RW Kinyarwanda الكينياروندا
RO Română الرومانية
HU Magyar المجرية
CS Čeština التشيكية
MOS Moore الموري
MG Malagasy المالاجاشية
FF Fulfulde الفولانية
IT Italiano الإيطالية
OM Oromoo الأورومو
KN ಕನ್ನಡ الكانادا
WO Wolof الولوف
BG Български البلغارية
AZ Azərbaycan الأذربيجانية
EL Ελληνικά اليونانية
AK Akan الأكانية
UZ O‘zbek الأوزبكية
UK Українська الأوكرانية
KA ქართული الجورجية
LN Lingala اللينجالا
MK Македонски المقدونية
KM ភាសាខ្មែរ الخميرية
BM Bambara البامبارية
MR मराठी الماراثية
RN Kirundi الكيروندي
YAO Yao الياو
KMR Kurmancî الكرمنجية
ਸ਼੍ਰੇਣੀਆਂ