عن جابر بن عبد الله رضي الله عنهما قال: سمعت رسول الله صلى الله عليه وسلم يقول:
«مَنْ لَقِيَ اللهَ لَا يُشْرِكُ بِهِ شَيْئًا دَخَلَ الْجَنَّةَ، وَمَنْ لَقِيَهُ يُشْرِكُ بِهِ دَخَلَ النَّارَ».
المزيد
ਜਾਬਿਰ ਬਿਨ ਅਬਦੁੱਲਾਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਹ ਕਹਿੰਦੇ ਹਨ: ਮੈਂ ਰਸੂਲ ਅੱਲਾਹ ﷺ ਨੂੰ ਇਹ ਕਹਿੰਦੇ ਹੋਏ ਸੁਣਿਆ:
"ਜੋ ਵਿਅਕਤੀ ਅੱਲਾਹ ਨੂੰ ਇਸ ਹਾਲ ਵਿੱਚ ਮਿਲੇਗਾ ਕਿ ਉਸਨੇ ਕਿਸੇ ਨੂੰ ਵੀ ਉਸਦਾ ਸ਼ਰੀਕ ਨਹੀਂ ਬਣਾਇਆ ਹੋਵੇਗਾ ਤਾਂ ਉਹ ਜੰਨਤ ਵਿੱਚ ਦਾਖਲ ਹੋਵੇਗਾ, ਅਤੇ ਜੋ ਵਿਅਕਤੀ ਅੱਲਾਹ ਨੂੰ ਇਸ ਹਾਲ ਵਿੱਚ ਮਿਲੇਗਾ ਕਿ ਕਿਸੇ ਨੂੰ ਉਸਦਾ ਸ਼ਰੀਕ ਬਣਾਇਆ ਹੋਵੇਗਾ ਤਾਂ ਉਹ ਜਹੰਨਮ ਵਿੱਚ ਦਾਖਲ ਹੋਵੇਗਾ।"