عن أبي بَكرة رضي الله عنه قال: سمعت رسول الله صلى الله عليه وسلم يقول:
«إِذَا الْتَقَى الْمُسْلِمَانِ بِسَيْفَيْهِمَا فَالْقَاتِلُ وَالْمَقْتُولُ فِي النَّارِ»، فَقُلْتُ: يَا رَسُولَ اللهِ هَذَا الْقَاتِلُ، فَمَا بَالُ الْمَقْتُولِ؟ قَالَ: «إِنَّهُ كَانَ حَرِيصًا عَلَى قَتْلِ صَاحِبِهِ».
المزيد
ਅਬੁ ਬਕਰਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ:
"ਜਦੋਂ ਦੋ ਮੁਸਲਮਾਨ ਆਪਣੀਆਂ-ਆਪਣੀਆਂ ਤਲਵਾਰਾਂ ਲੈ ਕੇ ਆਪਸ ਵਿੱਚ ਭਿੜ ਜਾਣ, ਤਾਂ ਮਰਨ ਵਾਲਾ ਅਤੇ ਮਾਰਨ ਵਾਲਾ ਦੋਵੇਂ ਹੀ ਜਹੰਨਮੀ (ਨਰਕੀ) ਹੋਣਗੇ।" ਮੈਂ ਪੁੱਛਿਆ: "ਹੇ ਅੱਲਾਹ ਦੇ ਰਸੂਲ! ਇਹ ਤਾਂ ਮਾਰਨ ਵਾਲਾ ਹੈ (ਇਸਦਾ ਦਾ ਜਹੰਨਮੀ ਹੋਣਾ ਸਮਝ ਆਉਂਦਾ ਹੈ), ਲੇਕਿਨ ਮਰਨ ਵਾਲਾ ਕਿਵੇਂ ਜਹੰਨਮੀ ਹੋਵੇਗਾ? ਆਪ ﷺ ਨੇ ਫਰਮਾਇਆ: "ਕਿਉਂਕਿ ਉਹ ਵੀ ਆਪਣੇ ਸਾਥੀ ਨੂੰ ਮਾਰਨ ਦੀ ਇੱਛਾ ਰੱਖਦਾ ਸੀ।"