عن أبي هريرة رضي الله عنه عن رسول الله صلى الله عليه وسلم قال:
«مَنْ كَانَ يُؤْمِنُ بِاللهِ وَالْيَوْمِ الْآخِرِ فَلْيَقُلْ خَيْرًا أَوْ لِيَصْمُتْ، وَمَنْ كَانَ يُؤْمِنُ بِاللهِ وَالْيَوْمِ الْآخِرِ فَلْيُكْرِمْ جَارَهُ، وَمَنْ كَانَ يُؤْمِنُ بِاللهِ وَالْيَوْمِ الْآخِرِ فَلْيُكْرِمْ ضَيْفَهُ».
المزيد
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਜੋ ਕੋਈ ਵੀ ਅੱਲਾਹ ਅਤੇ ਆਖ਼ਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਚੰਗੀ ਗੱਲ ਕਰੇ ਜਾਂ ਚੁੱਪ ਰਹੇ; ਜੋ ਕੋਈ ਵੀ ਅੱਲਾਹ ਅਤੇ ਆਖ਼ਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਆਪਣੇ ਗੁਆਂਢੀ ਦੀ ਇਜ਼ਤ ਕਰੇ; ਅਤੇ ਜੋ ਕੋਈ ਵੀ ਅੱਲਾਹ ਅਤੇ ਆਖ਼ਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਆਪਣੇ ਮਹਿਮਾਨ ਦੀ ਇੱਜ਼ਤ ਕਰੇ।"