عن أنس بن مالك رضي الله عنه:
أَنَّ النَّبِيَّ صَلَّى اللهُ عَلَيْهِ وَسَلَّمَ كَانَ لَا يَرُدُّ الطِّيبَ.
[صحيح] - [رواه البخاري] - [صحيح البخاري: 2582]
المزيــد ...
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
ਅੱਲਾਹ ਦੇ ਨਬੀ ﷺ ਖੁਸ਼ਬੂ ਨੂੰ ਕਦੇ ਮਨਾਹ ਨਹੀਂ ਕਰਦੇ ਸੀ।
[صحيح] - [رواه البخاري] - [صحيح البخاري - 2582]
ਅੱਲਾਹ ਦੇ ਨਬੀ ﷺ ਦੀ ਆਦਤ ਸੀ ਕਿ ਆਪ ਖੁਸ਼ਬੂ ਨੂੰ ਠੁਕਰਾਉਂਦੇ ਨਹੀਂ ਸੀ। ਜਦੋਂ ਕੋਈ ਖੁਸ਼ਬੂ ਦਿੰਦਾ, ਤਾਂ ਉਸ ਨੂੰ ਕਬੂਲ ਕਰ ਲੈਂਦੇ ਸੀ। ਕਿਉਂਕਿ ਇੱਕ ਤਾਂ ਇਸਨੂੰ ਨਾਲ ਰੱਖਣਾ ਸੌਖਾ ਹੁੰਦਾ ਹੈ ਅਤੇ ਦੂਜਾ ਇਸਦੀ ਸੁਗੰਧ ਵੀ ਸੋਹਣੀ ਹੁੰਦੀ ਹੈ।