عَن أَبِي هُرَيْرَةَ رضي الله عنه قَالَ: قَالَ رَسُولُ اللَّهِ صَلَّى اللهُ عَلَيْهِ وَسَلَّمَ:
«يُسَلِّمُ الرَّاكِبُ عَلَى المَاشِي، وَالمَاشِي عَلَى القَاعِدِ، وَالقَلِيلُ عَلَى الكَثِيرِ».
وَلِلبُخَارِي: «يُسَلِّمُ الصَّغِيرُ عَلَى الكَبِيرِ، وَالمَارُّ عَلَى القَاعِدِ، وَالقَلِيلُ عَلَى الكَثِيرِ».
[صحيح] - [متفق عليه] - [صحيح البخاري: 6232]
المزيــد ...
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵਸੱਲਮ)ਨੇ ਫਰਮਾਇਆ:
«ਰੋਹੀ ਸਵਾਰੀ ਕਰਨ ਵਾਲਾ ਤੁਰਨ ਵਾਲੇ ਨੂੰ ਸਲਾਮ ਕਰੇ, ਤੁਰਨ ਵਾਲਾ ਬੈਠੇ ਹੋਏ ਨੂੰ ਸਲਾਮ ਕਰੇ, ਅਤੇ ਥੋੜ੍ਹੇ ਲੋਕ ਜ਼ਿਆਦਾ ਲੋਕਾਂ ਨੂੰ ਸਲਾਮ ਕਰਨ»।
[صحيح] - [متفق عليه] - [صحيح البخاري - 6232]
ਨਬੀ ਕਰੀਮ ﷺ ਨੇ ਲੋਕਾਂ ਵਿਚਕਾਰ "ਅਸ-ਸਲਾਮੁ ਅਲੈਕੁਮ ਵ ਰਹਮਤੁੱਲਾਹਿ ਵ ਬਰਕਾਤੁਹ" ਆਦਾਬੀ ਤਰੀਕੇ ਨਾਲ ਸਲਾਮ ਕਰਨ ਦੀ ਹਦਾਇਤ ਦਿੱਤੀ। ਤਾਂ ਛੋਟਾ ਵੱਡੇ ਨੂੰ ਸਲਾਮ ਕਰੇ, ਸਵਾਰ ਪੈਦਲ ਚੱਲਣ ਵਾਲੇ ਨੂੰ ਸਲਾਮ ਕਰੇ, ਪੈਦਲ ਚੱਲਣ ਵਾਲਾ ਬੈਠੇ ਹੋਏ ਨੂੰ ਸਲਾਮ ਕਰੇ, ਅਤੇ ਥੋੜੀ ਗਿਣਤੀ ਵਾਲੇ ਵਧੇਰੇ ਗਿਣਤੀ ਵਾਲਿਆਂ ਨੂੰ ਸਲਾਮ ਕਰਨ।