عَنِ النُّعْمَانِ بْنِ بَشِيرٍ رَضِيَ اللَّهُ عَنْهُ قَالَ:
أَلَسْتُمْ فِي طَعَامٍ وَشَرَابٍ مَا شِئْتُمْ؟ لَقَدْ رَأَيْتُ نَبِيَّكُمْ صَلَّى اللهُ عَلَيْهِ وَسَلَّمَ وَمَا يَجِدُ مِنَ الدَّقَلِ مَا يَمْلَأُ بِهِ بَطْنَهُ.
[صحيح] - [رواه مسلم] - [صحيح مسلم: 2977]
المزيــد ...
ਨੁਅਮਾਨ ਬਿਨ ਬਸ਼ੀਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਹਨੇ ਕਿਹਾ:
ਕੀ ਤੁਸੀਂ ਹਰ ਕਿਸਮ ਦਾ ਖਾਣਾ ਤੇ ਪੀਣਾ ਨਹੀਂ ਖਾਂਦੇ ਪੀਂਦੇ ਜਿਹੜਾ ਤੁਸੀਂ ਚਾਹੋ? ਮੈਂ ਤਾਂ ਤੁਹਾਡੇ ਨਬੀ ﷺ ਨੂੰ ਇਸ ਹਾਲਤ ਵਿਚ ਵੇਖਿਆ ਹੈ ਕਿ ਉਹਨਾਂ ਨੂੰ ਖਜੂਰਾਂ ਦੇ ਥੱਲੇ ਦਰਜੇ ਵਾਲੀਆਂ ਕਿਸਮਾਂ ਵੀ ਆਪਣੇ ਪੇਟ ਨੂੰ ਭਰਨ ਲਈ ਨਹੀਂ ਮਿਲਦੀਆਂ ਸਨ।
[صحيح] - [رواه مسلم] - [صحيح مسلم - 2977]
ਨੁਅਮਾਨ ਬਿਨ ਬਸ਼ੀਰ ਰਜ਼ੀਅੱਲਾਹੁ ਅਨਹੁ ਲੋਕਾਂ ਨੂੰ ਉਹ ਨਿਮਰਤਾ ਯਾਦ ਦਿਵਾਉਂਦੇ ਹਨ ਜਿਸ ਵਿਚ ਉਹ ਹਨ—ਉਹ ਹਰ ਵਾਰੀ ਆਪਣੀ ਖ਼ੁਸ਼ੀ ਅਨੁਸਾਰ ਖਾਣਾ ਅਤੇ ਪੀਣਾ ਪ੍ਰਾਪਤ ਕਰ ਸਕਦੇ ਹਨ—ਫਿਰ ਉਹਨਾਂ ﷺ ਦੀ ਹਾਲਤ ਬਾਰੇ ਦੱਸਦੇ ਹਨ ਕਿ ਉਹਨਾਂ ਨੂੰ ਗਰੀਬ ਖਜੂਰਾਂ ਵੀ ਇਸ ਤਰ੍ਹਾਂ ਨਹੀਂ ਮਿਲਦੀਆਂ ਸਨ ਜੋ ਭੁੱਖ ਮਿਟਾਉਣ ਲਈ ਪੇਟ ਭਰ ਸਕਣ।