ਹਦੀਸ ਦੀ ਸੂਚੀ 1

ਖੜ੍ਹੇ ਹੋ ਕੇ ਨਮਾਜ਼ ਪੜ੍ਹੋ, ਜੇਕਰ ਇਸ ਦੀ ਤਾਕਤ ਨਾ ਹੋਵੇ ਤਾਂ ਬੈਠ ਕੇ ਪੜ੍ਹੋ ਅਤੇ ਜੇਕਰ ਇਹ ਵੀ ਨਾ ਹੋ ਸਕੇ ਤਾਂ ਪਾਸੇ 'ਤੇ ਲੇਟ ਕੇ ਨਮਾਜ਼ ਪੜ੍ਹੋ।