عن أبي هريرة رضي الله عنه عن النبي صلى الله عليه وسلم قال:
«كَلِمَتَانِ خَفِيفَتَانِ عَلَى اللِّسَانِ، ثَقِيلَتَانِ فِي الْمِيزَانِ، حَبِيبَتَانِ إِلَى الرَّحْمَنِ: سُبْحَانَ اللهِ الْعَظِيمِ، سُبْحَانَ اللهِ وَبِحَمْدِهِ».
المزيد
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਦੋ ਬੋਲ ਜੋ ਜ਼ਬਾਨ 'ਤੇ ਬਹੁਤ ਹਲਕੇ ਹਨ, ਤੋਲ ਵਿੱਚ ਭਾਰੀ ਹਨ ਅਤੇ ਰਹਿਮਾਨ (ਅੱਲਾਹ) ਨੂੰ ਬਹੁਤ ਪਿਆਰੇ ਹਨ: ਸੁਬਹਾਨ ਅੱਲਾਹਿਲ ਅਜ਼ੀਮ (ਅੱਲਾਹ ਪਾਕ ਹੈ ਅਤੇ ਮਹਾਨ ਹੈ) ਅਤੇ ਸੁਬਹਾਨ ਅੱਲਾਹੀ ਵਾ ਬਿਹਮਦਿਹੀ (ਅੱਲਾਹ ਪਾਕ ਹੈ ਅਤੇ ਸਾਰੀਆਂ ਤਾਰੀਫਾਂ ਵਾਲਾ ਹੈ)।"