عن ابن عباس رضي الله عنهما:
كان النبي صلى الله عليه وسلم يقول بين السجدتين: «اللَّهمَّ اغْفِرْ لي، وارْحَمْنِي، وعافِني، واهْدِني، وارزقْنِي».
المزيد
ਅਬਦੁੱਲਾ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
ਅੱਲਾਹ ਦੇ ਨਬੀ ﷺ ਦੋ ਸਜਦਿਆਂ ਦੇ ਵਿਚਕਾਰ ਇਹ ਦੁਆ ਪੜ੍ਹਦੇ ਸਨ: "ਅੱਲਾਹੁੱਮੱਗ਼ ਫਿਰਲੀ, ਵਰਹਮਨੀ, ਵਾ ਆਫਿਨੀ, ਵਾਹਦਿਨੀ, ਵਰਜ਼ੁਕਨੀ।" (ਹੇ ਅੱਲਾਹ! ਮੈਨੂੰ ਮਾਫ਼ ਕਰ, ਮੇਰੇ 'ਤੇ ਰਹਿਮ ਕਰ, ਮੈਨੂੰ ਸਹਿਤ-ਤੰਦਰੁਸਤੀ ਬਖਸ਼, ਮੇਰਾ ਮਾਰਗਦਰਸ਼ਨ ਕਰ ਅਤੇ ਮੈਨੂੰ ਰੋਜ਼ੀ ਬਖਸ਼।)