ਹਦੀਸ ਦੀ ਸੂਚੀ 14

ਅੱਲਾਹ ਦੇ ਰਸੂਲ ﷺ ਹਰ ਨਮਾਜ਼ ਤੋਂ ਬਾਅਦ ਇਨ੍ਹਾਂ ਕਲਮਿਆਂ (ਬੋਲਾਂ) ਦੁਆਰਾ ਅੱਲਾਹ ਦੀ ਤਹਿਲੀਲ (ਗੁਣਗਾਨ) ਕਰਿਆ ਕਰਦੇ ਸੀ।
ਅੱਲਾਹ ਦੇ ਨਬੀ ﷺ ਦੋ ਸਜਦਿਆਂ ਦੇ ਵਿਚਕਾਰ ਇਹ ਦੁਆ ਪੜ੍ਹਦੇ ਸਨ: "ਅੱਲਾਹੁੱਮੱਗ਼ ਫਿਰਲੀ, ਵਰਹਮਨੀ, ਵਾ ਆਫਿਨੀ, ਵਾਹਦਿਨੀ, ਵਰਜ਼ੁਕਨੀ।" (ਹੇ ਅੱਲਾਹ! ਮੈਨੂੰ ਮਾਫ਼ ਕਰ, ਮੇਰੇ 'ਤੇ ਰਹਿਮ ਕਰ, ਮੈਨੂੰ ਸਹਿਤ-ਤੰਦਰੁਸਤੀ ਬਖਸ਼, ਮੇਰਾ ਮਾਰਗਦਰਸ਼ਨ ਕਰ ਅਤੇ ਮੈਨੂੰ ਰੋਜ਼ੀ ਬਖਸ਼।)
ਅੱਲਾਹੁੱਮਾ ਅਨਤੱਸ ਸਲਾਮ, ਵਾ ਮਿਨਕੱਸ ਸਲਾਮ, ਤਬਾਰਕਤਾ ਯਾ ਜ਼ਲ ਜਲਾਲੀ ਵਲ ਇਕਰਾਮ
ਹੇ ਅੱਲਾਹ! ਮੈਂ ਤੇਰੀ ਪਨਾਹ ਮੰਗਦਾ ਹਾਂ ਕਬਰ ਦੇ ਅਜ਼ਾਬ ਤੋਂ, ਜਹੰਨਮ ਦੇ ਅਜ਼ਾਬ ਤੋਂ, ਜ਼ਿੰਦਗੀ ਤੇ ਮੌਤ ਦੀ ਆਜ਼ਮਾਇਸ਼ ਤੋਂ, ਅਤੇ ਮਸੀਹ ਦੱਜਾਲ ਦੇ ਫ਼ਿਤਨੇ ਤੋਂ
ਮੈਂ ਕਹਿੰਦਾ ਹਾਂ: ਅੱਲਾਹੁੱਮਾ ਬਾਇਦ ਬੈਨੀ ਵਾ ਬੈਨਾ ਖਤਾਯਾਯਾ ਕਮਾ ਬਾਅੱਤਾ ਬੈਨਲ ਮਸ਼ਰੀਕੀ ਵਲ ਮਗ਼ਰਿਬ
ਮੈਂ ਤੈਨੂੰ ਵਸੀਆਤ ਕਰਦਾ ਹਾਂ, ਐ ਮੁਆਜ਼! — ਹਰ ਨਮਾਜ਼ ਦੇ ਬਾਅਦ ਇਹ ਦੁਆ ਨਾ ਛੱਡਣਾ
ਅੱਲਾਹੁਮਮਾ ਆਊਜੂ ਬਿਰਿਜ਼ਾਕਾ ਮਿਨ ਸਕ਼ਤਿਕਾ, ਵ ਬਿਮੁਆਫ਼ਾਤਿਕਾ ਮਿਨ ਉਕੂਬਤਿਕਾ, ਵ ਆਊਜੂ ਬਿਕਾ ਮਿਨਕਾ ਲਾ ਉਹਸੀ ਸਨਾਅਂ 'ਅਲੈਕਾ ਅੰਤਾ ਕਮਾਅ ਅਸਨੈਤਾ 'ਅਲੈ ਨਫਸੀ
ਅੱਲਾਹ ਦੇ ਨਬੀ ﷺ ਸਾਡੇ ਕੋਲ ਆਏ ਤਾਂ ਅਸੀਂ ਕਿਹਾ: ਹੇ ਅੱਲਾਹ ਦੇ ਰਸੂਲ! ਅਸੀਂ ਇਹ ਤਾਂ ਜਾਣ ਗਏ ਹਾਂ ਕਿ ਅਸੀਂ ਤੁਹਾਡੇ 'ਤੇ ਸਲਾਮ ਕਿਵੇਂ ਭੇਜੀਏ, ਲੇਕਿਨ (ਇਹ ਨਹੀਂ ਪਤਾ ਕਿ) ਅਸੀਂ ਤੁਹਾਡੇ 'ਤੇ ਦਰੂਦ ਕਿਵੇਂ ਭੇਜੀਏ?
ਨਮਾਜ਼ ਤੋਂ ਬਾਅਦ ਦੀਆਂ ਕੁੱਝ ਅਜਿਹੀਆਂ ਦੁਆਵਾਂ ਹਨ ਕਿ ਉਨ੍ਹਾਂ ਨੂੰ ਹਰ ਫਰਜ਼ ਨਮਾਜ਼ ਤੋਂ ਬਾਅਦ ਪੜ੍ਹਨ ਵਾਲਾ - ਜਾਂ ਉਨ੍ਹਾਂ ਦਾ ਪਾਲਣ ਕਰਨ ਵਾਲਾ- ਅਸਫਲ ਨਹੀਂ ਹੋਵੇਗਾ। (ਅਤੇ ਉਹ ਹਨ) ਤੇਤੀ (33) ਵਾਰੀ ਸੁਬਹਾਨ ਅੱਲਾਹ, ਤੇਤੀ ਵਾਰੀ ਅਲਹਮਦੁ ਲਿੱਲਾਹ ਅਤੇ ਚੌਂਤੀ ਵਾਰੀ ਅੱਲਾਹੁ ਅਕਬਰ ਕਹਿਣਾ।
ਜਿਸਨੇ ਹਰ ਨਮਾਜ਼ ਤੋਂ ਬਾਅਦ ਤੇਤੀ ਵਾਰੀ ਸੁਬਹਾਨ ਅੱਲਾਹ, ਤੇਤੀ ਵਾਰੀ ਅਲਹਮਦੁਲਿੱਲਾਹ ਅਤੇ ਤੇਤੀ ਵਾਰੀ ਅੱਲਾਹੁ ਅਕਬਰ ਕਿਹਾ, ਤਾਂ ਇਹ ਕੁਲ ਨੜਿੰਨਵੇਂ (99) ਹੋਏ ਅਤੇ ਸੌ ਦੀ ਗਿਣਤੀ ਪੂਰੀ ਕਰਨ ਲਈ "ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾਹੁਲ ਹਮਦੁ ਵਾਹੁਵਾ ਅਲਾ ਕੁੱਲੀ ਸ਼ੈਇਨ ਕਦੀਰ" (ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸਦਾ ਕੋਈ ਸ਼ਰੀਕ (ਸਾਂਝੀ) ਨਹੀਂ, ਉਸੇ ਦੀ ਬਾਦਸ਼ਾਹੀ ਹੈ, ਉਸੇ ਲਈ ਸਾਰੀਆਂ ਤਾਰੀਫਾਂ ਹਨ ਅਤੇ ਉਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।) ਕਹੇ; ਤਾਂ ਉਸ ਦੇ ਗੁਨਾਹ ਮਾਫ਼ ਕਰ ਦਿੱਤੇ ਜਾਣਗੇ, ਭਾਵੇਂ ਉਹ ਸਮੁੰਦਰ ਦੀ ਝੱਗ ਦੇ ਬਰਾਬਰ ਹੀ ਕਿਉਂ ਨਾ ਹੋਣ।
ਜੋ ਕੋਈ ਹਰ ਫਰਜ਼ ਨਮਾਜ਼ ਦੇ ਬਾਅਦ ਆਯਤੁਲ ਕੁਰਸੀ ਪੜ੍ਹੇ, ਉਸ ਦੇ ਜੰਨਤ ਵਿੱਚ ਦਾਖ਼ਲ ਹੋਣ ਤੋਂ ਸਿਰਫ਼ ਮੌਤ ਹੀ ਰੁਕਾਵਟ ਬਣਦੀ ਹੈ।
ਅੱਲਾਹ ਦੇ ਰਸੂਲ ﷺ ਜਦੋਂ ਰੁਕੂ ਤੋਂ ਆਪਣੀ ਪਿੱਠ ਚੁੱਕਦੇ, ਤਾਂ ਇਹ ਦੁਆ ਪੜ੍ਹਦੇ: "ਸਮੀਅੱਲਾਹੁ ਲਿਮਨ ਹਮਿਦਾਹ, ਅੱਲਾਹੁੱਮਾ ਰੱਬਾਨਾ ਲਕਲ ਹਮਦ, ਮਿਲ ਅੱਸ-ਸਮਾਵਾਤੀ, ਵਾ ਮਿਲ ਅਲ-ਅਰਜ਼ੀ, ਵਾ ਮਿਲਾ ਮਾ ਸ਼ਿਅ'ਤਾ ਮਿਨ ਸ਼ੈਇਨ ਬਾਅਦ।" (ਅੱਲਾਹ ਨੇ ਉਸਦੀ ਸੁਣ ਲਈ ਜਿਸਨੇ ਉਸਦੀ ਤਾਰੀਫ਼ ਕੀਤੀ।
ਅੱਲਾਹ ਦੇ ਨਬੀ ﷺ ਹਰ ਫਰਜ਼ ਨਮਾਜ਼ ਤੋਂ ਬਾਅਦ ਇਹ ਦੁਆ ਪੜ੍ਹਦੇ ਸਨ
ਨਬੀ ﷺ ਨੇ ਉਸ ਵੇਲੇ ਤੋਂ ਬਾਅਦ ਕੋਈ ਨਮਾਜ਼ ਨਹੀਂ ਪੜ੍ਹੀ ਜਦੋਂ ਇਹ ਆਯਤ ਨازل ਹੋਈ: {ਇਜ਼ਾ ਜਾ ਆ ਨਸਰੁੱਲਾਹਿ ਵਲ ਫਤਹੁ} \[ਸੂਰਹ ਨਸਰ: 1], ਪਰ ਹਰ ਨਮਾਜ਼ ਵਿੱਚ ਉਹ ਦੋਹਰਾਉਂਦੇ ਸਨ: «ਸੁਭਾਨਕਾ ਰੱਬਨਾ ਵ ਬਿਹਮਦਿਕਾ ਅੱਲਾਹੁਮਮਾ ਘਫਿਰ ਲਈ»।