عَنْ عَبْدِ اللَّهِ بْنِ مَالِكٍ ابْنِ بُحَيْنَةَ رضي الله عنه:
أَنَّ النَّبِيَّ صَلَّى اللهُ عَلَيْهِ وَسَلَّمَ كَانَ إِذَا صَلَّى فَرَّجَ بَيْنَ يَدَيْهِ حَتَّى يَبْدُوَ بَيَاضُ إِبْطَيْهِ.
المزيد
ਅਬਦੁੱਲਾਹ ਬਿਨ ਮਾਲਿਕ ਬਿਨ ਬੁਹੈਨਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
ਅੱਲਾਹ ਦੇ ਨਬੀ ﷺ ਜਦੋਂ ਨਮਾਜ਼ ਪੜ੍ਹਦੇ, ਤਾਂ (ਸਜਦੇ ਵਿੱਚ) ਆਪਣੀਆਂ ਦੋਵਾਂ ਬਾਹਾਂ ਨੂੰ ਇੰਨਾ ਖੋਲ੍ਹ ਦਿੰਦੇ ਕਿ ਆਪ ﷺ ਦੀਆਂ ਦੋਵਾਂ ਬਗਲਾਂ (ਕੱਛਾਂ) ਦੀ ਸਫ਼ੈਦੀ ਦਿੱਸਣ ਲੱਗ ਜਾਂਦੀ।