عن عبد الله بن عمرو رضي الله عنهما عن النبي صلى الله عليه وسلم قال:
«لَيْسَ الْوَاصِلُ بِالْمُكَافِئِ، وَلَكِنِ الْوَاصِلُ الَّذِي إِذَا قُطِعَتْ رَحِمُهُ وَصَلَهَا».
المزيد
ਅਬਦੁੱਲਾਹ ਇਬਨ ਅਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ:
"ਸਿਲਾ ਰਹਮੀ ਕਰਨ ਵਾਲਾ (ਰਿਸ਼ਤਾ ਜੋੜਨ ਵਾਲਾ) ਉਹ ਨਹੀਂ ਜੋ ਸਿਰਫ਼ ਬਦਲੇ ਵਿੱਚ ਰਿਸ਼ਤਾ ਜੋੜੇ, ਸਗੋਂ ਉਹ ਹੈ ਕਿ ਜਦੋਂ ਉਸ ਨਾਲ ਰਿਸ਼ਤਾ ਤੋੜਿਆ ਜਾਵੇ ਤਾਂ ਵੀ ਉਸਨੂੰ ਜੋੜੇ।"