عن تميم الداري رضي الله عنه أن النبي صلى الله عليه وسلم قال:
«الدِّينُ النَّصِيحَةُ» قُلْنَا: لِمَنْ؟ قَالَ: «لِلهِ وَلِكِتَابِهِ وَلِرَسُولِهِ وَلِأَئِمَّةِ الْمُسْلِمِينَ وَعَامَّتِهِمْ».
المزيد
ਤਮੀਮ ਅਦ-ਦਾਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
"ਦੀਨ (ਇਸਲਾਮ ਧਰਮ) ਵਫ਼ਾਦਾਰੀ ਦਾ ਨਾਮ ਹੈ ।"
ਅਸੀਂ ਪੁੱਛਿਆ: "ਹੇ ਅੱਲਾਹ ਦੇ ਰਸੂਲ! ਕਿਸ ਦੀ ਵਫ਼ਾਦਾਰੀ?"
ਆਪ ﷺ ਨੇ ਕਿਹਾ: "ਅੱਲਾਹ ਦੀ, ਉਸ ਦੀ ਕਿਤਾਬ ਦੀ, ਉਸ ਦੇ ਰਸੂਲ ਦੀ, ਮੁਸਲਮਾਨਾਂ ਦੇ ਹੁਕਮਰਾਨਾਂ ਦੀ ਅਤੇ ਆਮ ਲੋਕਾਂ ਦੀ।"