عَنْ أَبِي قَتَادَةَ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«لَا يُمْسِكَنَّ أَحَدُكُمْ ذَكَرَهُ بِيَمِينِهِ وَهُوَ يَبُولُ، وَلَا يَتَمَسَّحْ مِنَ الْخَلَاءِ بِيَمِينِهِ، وَلَا يَتَنَفَّسْ فِي الْإِنَاءِ».
المزيد
ਅਬੁ-ਕਤਾਦਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
«ਤੁਹਾਡੇ ਵਿੱਚੋਂ ਕੋਈ ਵੀ ਵਿਅਕਤੀ ਪਿਸ਼ਾਬ ਕਰਨ ਵੇਲੇ ਆਪਣੇ ਲਿੰਗ ਨੂੰ ਸੱਜੇ ਹੱਥ ਨਾਲ ਨਾ ਫੜੇ ਅਤੇ ਨਾ ਹੀ ਸੱਜੇ ਹੱਥ ਨਾਲ ਇਸਤਿੰਜਾ ਕਰੇ ਅਤੇ ਨਾ ਹੀ ਪਾਣੀ ਪੀਣ ਵੇਲੇ ਭਾਂਡੇ ਵਿੱਚ ਸਾਹ ਲਏ।»