عَنْ عَبْدِ الرَّحْمَنِ بْنِ سَمُرَةَ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«لَا تَحْلِفُوا بِالطَّوَاغِي، وَلَا بِآبَائِكُمْ».
المزيد
ਅਬਦੁਰ ਰਹਿਮਾਨ ਬਿਨ ਸਮੁਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਨਾ ਬੁੱਤਾਂ ਦੀ ਕਸਮ ਖਾਓ ਅਤੇ ਨਾ ਹੀ ਆਪਣੇ ਪਿਓ-ਦਾਦਿਆਂ ਦੀ।"