عن عبد الله بن مسعود قال: قال رسول الله صلى الله عليه وسلم:
«هَلَكَ الْمُتَنَطِّعُون» قالها ثلاثًا.
المزيد
ਅਬਦੁੱਲਾਹ ਬਿਨ ਮਸੂਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ: ਰਸੂਲ ਅੱਲਾਹ ﷺ ਨੇ ਫਰਮਾਇਆ:
"ਕੱਟੜਪੰਥੀ (ਹੱਦ ਤੋਂ ਅੱਗੇ ਵੱਧਣ ਵਾਲੇ) ਬਰਬਾਦ ਹੋ ਗਏ।" ਇਹ ਸ਼ਬਦ ਆਪ ﷺ ਨੇ ਤਿੰਨ ਵਾਰ ਕਹੇ।