عن قيس بن عاصم رضي الله عنه قال:
أتيتُ النبيَّ صلى الله عليه وسلم أُريدُ الإسلامَ، فأَمَرَني أن أغتَسِلَ بماءٍ وسِدرٍ.
[صحيح] - [رواه أبو داود والترمذي والنسائي] - [سنن أبي داود: 355]
المزيــد ...
ਕੈਸ ਬਿਨ ਆਸਿਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਮੈਂ ਇਸਲਾਮ ਕਬੂਲ ਕਰਨ ਲਈ ਨਬੀ ﷺ ਕੋਲ ਆਇਆ, ਤਾਂ ਆਪ ﷺ ਨੇ ਮੈਨੂੰ ਹੁਕਮ ਦਿੱਤਾ ਕਿ ਮੈਂ ਪਾਣੀ ਅਤੇ ਬੇਰੀ ਦੇ ਪੱਤਿਆਂ ਨਾਲ ਗੁਸਲ (ਇਸ਼ਨਾਨ) ਕਰਾਂ।
[صحيح] - [رواه أبو داود والترمذي والنسائي] - [سنن أبي داود - 355]
ਕੈਸ ਬਿਨ ਆਸਿਮ (ਰ.) ਇਸਲਾਮ ਕਬੂਲ ਕਰਨ ਦੇ ਇਰਾਦੇ ਨਾਲ ਅੱਲਾਹ ਦੇ ਨਬੀ ﷺ ਕੋਲ ਆਏ, ਤਾਂ ਆਪ ﷺ ਨੇ ਉਨ੍ਹਾਂ ਨੂੰ ਪਾਣੀ ਅਤੇ ਬੇਰੀ ਦੇ ਪੱਤਿਆਂ ਨਾਲ ਗੁਸਲ (ਇਸ਼ਨਾਨ) ਕਰਨ ਦਾ ਹੁਕਮ ਦਿੱਤਾ, ਕਿਉਂਕਿ ਬੇਰੀ ਦੇ ਪੱਤੇ ਸਾਫ਼-ਸਫਾਈ ਲਈ ਵਰਤੇ ਜਾਂਦੇ ਹਨ ਅਤੇ ਉਨ੍ਹਾਂ ਦੀ ਖੁਸ਼ਬੂ ਵੀ ਚੰਗੀ ਹੁੰਦੀ ਹੈ।