عن عَبْدِ اللهِ بْنِ عُمَرَ رضي الله عنهما قَالَ: سَمِعْتُ رَسُولَ اللهِ صلى الله عليه وسلم يَقُولُ:
«مَنْ جَاءَ مِنْكُمُ الْجُمُعَةَ فَلْيَغْتَسِلْ».
[صحيح] - [متفق عليه] - [صحيح البخاري: 894]
المزيــد ...
ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ, ਉਨ੍ਹਾਂ ਕਿਹਾ: ਮੈਂ ਰਸੂਲੁੱਲਾਹ ﷺ ਨੂੰ ਇਹ ਫਰਮਾਉਂਦੇ ਸੁਣਿਆ:
"ਤੁਹਾਡੇ ਵਿੱਚੋਂ ਜੋ ਵੀ ਜੁਮ੍ਹੇ (ਦੀ ਨਮਾਜ਼) ਵਾਸਤੇ ਆਵੇ, ਉਹ ਗੁਸਲ ਕਰ ਲਵੇ।"
[صحيح] - [متفق عليه] - [صحيح البخاري - 894]
ਨਬੀ ਕਰੀਮ ﷺ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਜੋ ਕੋਈ ਜੁਮ੍ਹੇ ਦੀ ਨਮਾਜ਼ ਵਾਸਤੇ ਆਉਣਾ ਚਾਹੇ, ਉਸ ਲਈ ਗੁਸਲ ਕਰਨਾ ਮੁਸਤਹੱਬ ਹੈ, ਜਿਵੇਂ ਕਿ ਜਨਾਬਤ ਦਾ ਗੁਸਲ ਕੀਤਾ ਜਾਂਦਾ ਹੈ।