عن عبد الله بن عمرو رضي الله عنهما عن النبي صلى الله عليه وسلم قال:
«مَنْ قَتَلَ مُعَاهَدًا لَمْ يَرَحْ رَائِحَةَ الْجَنَّةِ، وَإِنَّ رِيحَهَا تُوجَدُ مِنْ مَسِيرَةِ أَرْبَعِينَ عَامًا».
المزيد
ਅਬਦੁੱਲਾਹ ਇਬਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
«ਜਿਸਨੇ ਕਿਸੇ 'ਮੁਆਹਦ' (ਉਹ ਗੈਰ-ਮੁਸਲਮਾਨ ਜਿਸ ਨਾਲ ਮੁਸਲਮਾਨਾਂ ਦਾ ਸ਼ਾਂਤੀ ਸਮਝੌਤਾ ਹੋਵੇ) ਦਾ ਕਤਲ ਕੀਤਾ, ਉਹ ਜੰਨਤ ਦੀ ਖੁਸ਼ਬੂ ਤੱਕ ਨਾ ਲੈ ਸਕੇਗਾ, ਜਦਕਿ ਜੰਨਤ ਦੀ ਖੁਸ਼ਬੂ ਚਾਲੀ ਸਾਲ ਦੀ ਦੂਰੀ ਤੱਕ ਮਹਿਸੂਸ ਹੋ ਜਾਂਦੀ ਹੈ।»