عَنِ ابْنِ عَبَّاسٍ رَضيَ اللهُ عنهُما أَنَّ رَسُولَ اللهِ صلى الله عليه وسلم:
نَهَى عَنْ كُلِّ ذِي نَابٍ مِنَ السِّبَاعِ، وَعَنْ كُلِّ ذِي مِخْلَبٍ مِنَ الطَّيْرِ.
المزيد
ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
ਅੱਲਾਹ ਦੇ ਨਬੀ ﷺ ਨੇ ਹਰ ਤਿੱਖੇ ਦੰਦਾਂ ਵਾਲੇ ਦਰਿੰਦੇ ਅਤੇ ਹਰ ਪੰਜੇ (ਨਾਲ ਸ਼ਿਕਾਰ ਕਰਨ) ਵਾਲੇ ਪਰਿੰਦੇ (ਦਾ ਗੋਸ਼ਤ) ਖਾਣ ਤੋਂ ਮਨਾਹ ਕੀਤਾ ਹੈ।