1. ਮੁੱਖ ਪੰਨਾ
  2. ਸ਼੍ਰੇਣੀਆਂ
  3. Jurisprudence and Juristic Principles

ਗੱਲ ਜਾਂ ਬਾਤਾਂ ਜਦੋਂ ਜੁਮਾ ਦੇ ਦਿਨ ਇਮਾਮ ਖੁਤਬਾ ਦੇ ਰਿਹਾ ਹੋਵੇ ਅਤੇ ਤੁਸੀਂ ਆਪਣੇ ਕੋਲ ਬੈਠੇ ਆਦਮੀ ਨੂੰ ਕਹੋ ਕਿ "ਚੁੱਪ ਹੋ ਜਾਓ", ਤਾਂ (ਇਹ ਕਹਿ ਕੇ) ਤੁਸੀਂ ਖੁਦ ਇੱਕ ਬੇਕਾਰ ਗੱਲ ਕੀਤੀ।”

عن أبِي هُرَيرةَ رضي الله عنه أنَّ رسول الله صلى الله عليه وسلمَ قال:
«إذا قُلْتَ لِصَاحِبِكَ: أَنْصِتْ، يومَ الجمعةِ، والْإِمامُ يَخْطُبُ، فَقَدْ لَغَوْتَ».

ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਜਦੋਂ ਜੁਮਾ ਦੇ ਦਿਨ ਇਮਾਮ ਖੁਤਬਾ ਦੇ ਰਿਹਾ ਹੋਵੇ ਅਤੇ ਤੁਸੀਂ ਆਪਣੇ ਕੋਲ ਬੈਠੇ ਆਦਮੀ ਨੂੰ ਕਹੋ ਕਿ "ਚੁੱਪ ਹੋ ਜਾਓ", ਤਾਂ (ਇਹ ਕਹਿ ਕੇ) ਤੁਸੀਂ ਖੁਦ ਇੱਕ ਬੇਕਾਰ ਗੱਲ ਕੀਤੀ।”

صحيح متفق عليه صحيح مسلم - 851

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜੁਮੇ ਦੇ ਖੁਤਬੇ (ਉਪਦੇਸ਼) ਵਿੱਚ ਮੌਜੂਦ ਵਿਅਕਤੀ ਲਈ ਜ਼ਰੂਰੀ ਕਿ ਉਹ ਖਮੋਸ਼ ਹੋ ਕੇ ਪੂਰੇ ਧਿਆਨ ਨਾਲ ਖੁਤਬੇ ਦੀਆਂ ਗੱਲਾਂ ਸੁਣੇ, ਤਾਂ ਜੋ ਨਸੀਹਤਾਂ ਉੱਤੇ ਗੌਰ ਕਰ ਸਕੇ। ਅੱਗੇ ਆਪ ﷺ ਨੇ ਇਹ ਦੱਸਿਆ ਕਿ ਜਿਸ ਨੇ ਖੁਤਬੇ ਦੇ ਦੌਰਾਨ ਕੋਈ ਛੋਟੀ ਤੋਂ ਛੋਟੀ ਗੱਲ ਵੀ ਕਹੀ, ਜਿਵੇਂ ਕਿਸੇ ਦੂਜੇ ਬੰਦੇ ਨੂੰ "ਚੁੱਪ ਰਹੋ" ਜਾਂ "ਧਿਆਨ ਨਾਲ ਸੁਣੋ" ਆਦਿ ਕਿਹਾ, ਤਾਂ ਉਹ ਜੁਮੇ ਦੀ ਨਮਾਜ਼ ਦੀ ਫਜ਼ੀਲਤ (ਮਹੱਤਤਾ) ਤੋਂ ਵਾਂਝਾ ਰਹਿ ਜਾਵੇਗਾ।

ਹਦੀਸ ਦੇ ਫਾਇਦੇ ਵਿੱਚੋਂ

  1. ਖੁਤਬਾ ਸੁਣਨ ਵੇਲੇ ਗੱਲ ਕਰਨਾ ਹਰਾਮ ਹੈ। ਇੱਥੇ ਤੱਕ ਕਿ ਕਿਸੇ ਨੂੰ ਗਲਤ ਕੰਮ ਤੋਂ ਰੋਕਣਾ, ਸਲਾਮ ਦਾ ਜਵਾਬ ਦੇਣਾ ਅਤੇ ਛਿੱਕ ਆਉਣ ਤੋਂ ਬਾਅਦ ਅਲਹਮਦੁਲਿੱਲਾਹ ਕਹਿਣ ਵਾਲੇ ਨੂੰ "ਯਰ-ਹਮੁਕੱਲਾਹ" ਕਹਿਣਾ ਵੀ ਮਨਾਹ ਹੈ।
  2. ਇਸ ਮਨਾਹੀ ਦੇ ਦਾਇਰੇ ਤੋਂ ਉਹ ਆਦਮੀ ਬਾਹਰ ਹੈ ਜੋ ਖੁਤਬੇ ਦੌਰਾਨ ਇਮਾਮ ਨੂੰ ਸੰਬੋਧਨ ਕਰ ਕੇ ਗੱਲ ਕਰੇ ਜਾਂ ਇਮਾਮ ਉਸ ਨੂੰ ਸੰਬੋਧਨ ਕਰ ਕੇ ਗੱਲ ਕਰੇ।
  3. ਲੋੜ ਪੈਣ 'ਤੇ ਦੋ ਖੁਤਬਿਆਂ ਦੇ ਵਿਚਕਾਰ ਗੱਲ ਕਰਨਾ ਜਾਇਜ਼ ਹੈ।
  4. ਜਦੋਂ ਖੁਤਬੇ ਦੇ ਦੌਰਾਨ ਅੱਲਾਹ ਦੇ ਨਬੀ ﷺ ਦਾ ਨਾਂ ਆਵੇ, ਤਾਂ ਆਪ ﷺ 'ਤੇ ਮੂੰਹ ਵਿੱਚ (ਹੌਲੀ ਆਵਾਜ਼ ਨਾਲ) ਦਰੂਦ ਤੇ ਸਲਾਮ ਭੇਜਿਆ ਜਾਵੇਗਾ। ਇੰਜ ਹੀ ਦੁਆ 'ਤੇ ਅਮੀਨ ਕਿਹਾ ਜਾਵੇਗਾ।

ਅਨੁਵਾਦ ਦਿਖਾਓਣਾ

61 ਭਾਸ਼ਾ
EN English الإنجليزية
UR اردو الأوردية
ES Español الإسبانية
ID Indonesia الإندونيسية
UG ئۇيغۇرچە الأيغورية
BN বাংলা البنغالية
TR Türkçe التركية
RU Русский الروسية
BS Bosanski البوسنية
SI සිංහල السنهالية
HI हिन्दी الهندية
ZH 中文 الصينية
FA فارسی الفارسية
VI Tiếng Việt الفيتنامية
TL Tagalog تجالوج
KU Kurdî الكردية
HA Hausa الهوسا
PT Português البرتغالية
ML മലയാളം المليالم
TE తెలుగు التلغو
SW Kiswahili السواحيلية
TA தமிழ் التاميلية
MY မြန်မာ البورمية
TH ไทย التايلندية
DE Deutsch الألمانية
JA 日本語 اليابانية
PS پښتو بشتو
AS অসমীয়া الأسامية
SQ Shqip الألبانية
SV Svenska السويدية
AM አማርኛ الأمهرية
NL Nederlands الهولندية
GU ગુજરાતી الغوجاراتية
KY Кыргызча القيرقيزية
NE नेपाली النيبالية
YO Yorùbá اليوروبا
LT Lietuvių الليتوانية
PRS دری الدرية
SR Српски الصربية
SO Soomaali الصومالية
TG тоҷикӣ الطاجيكية
RW Kinyarwanda الكينياروندا
RO Română الرومانية
HU Magyar المجرية
CS Čeština التشيكية
MOS Moore الموري
MG Malagasy المالاجاشية
IT Italiano الإيطالية
OM Oromoo الأورومو
KN ಕನ್ನಡ الكانادا
WO Wolof الولوف
BG Български البلغارية
AZ Azərbaycan الأذربيجانية
UZ O‘zbek الأوزبكية
UK Українська الأوكرانية
KA ქართული الجورجية
MK Македонски المقدونية
KM ភាសាខ្មែរ الخميرية
BM Bambara البامبارية
MR मराठी الماراثية
KMR Kurmancî الكرمنجية