عَنْ أَبِي هُرَيْرَةَ رضي لله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«لَا يَفْرَكْ مُؤْمِنٌ مُؤْمِنَةً، إِنْ كَرِهَ مِنْهَا خُلُقًا رَضِيَ مِنْهَا آخَرَ» أَوْ قَالَ: «غَيْرَهُ».
المزيد
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
«ਕੋਈ ਮੋਮਿਨ ਮਰਦ ਕਿਸੇ ਮੋਮਿਨ ਔਰਤ ਨਾਲ ਨਫ਼ਰਤ ਨਾ ਕਰੇ। ਜੇਕਰ ਉਸ ਨੂੰ ਉਸਦਾ ਕੋਈ ਲੱਛਣ ਮਾੜਾ ਲੱਗਦਾ ਹੈ, ਤਾਂ ਉਸਦੀ ਕੋਈ ਆਦਤ ਪਸੰਦ ਵੀ ਹੋਵੇਗੀ।» ਜਾਂ ਆਪ ﷺ ਨੇ "ਕੋਈ" ਦੀ ਬਜਾਏ "ਕੋਈ ਹੋਰ" (ਦੂਜੀ ਆਦਤ/ਸਿਫ਼ਤ) ਫਰਮਾਇਆ।