عن أبي موسى رضي الله عنه أن النبي صلى الله عليه وسلم قال:
«لا نِكَاحَ إِلّا بِوَليٍّ».
[صحيح] - [رواه أبو داود والترمذي وابن ماجه وأحمد] - [سنن أبي داود: 2085]
المزيــد ...
ਹਜ਼ਰਤ ਅਬੂ ਮੂਸਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
ਵਲੀ ਦੀ ਇਜਾਜ਼ਤ ਬਗੈਰ ਨਿਕਾਹ ਜਾਇਜ਼ ਨਹੀਂ)
[صحيح] - [رواه أبو داود والترمذي وابن ماجه وأحمد] - [سنن أبي داود - 2085]
ਨਬੀ ਕਰੀਮ ﷺ ਨੇ ਵਾਜ਼ੇਹ ਕੀਤਾ ਕਿ ਔਰਤ ਦਾ ਨਿਕਾਹ ਉਸ ਵੇਲੇ ਤੱਕ ਦੁਰੁਸਤ ਨਹੀਂ ਹੁੰਦਾ ਜਦ ਤੱਕ ਉਸ ਦਾ ਵਲੀ (ਸਰਪਰਸਤ) ਨਿਕਾਹ ਦਾ ਅਕਦ ਨਾ ਕਰੇ।