عَنْ عَائِشَةَ أُمِّ المؤْمنينَ رَضيَ اللهُ عنها:
أَنَّ النَّبِيَّ صَلَّى اللهُ عَلَيْهِ وَسَلَّمَ كَانَ إِذَا خَرَجَ مِنَ الغَائِطِ قَالَ: «غُفْرَانَكَ».
المزيد
ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ:
ਅੱਲਾਹ ਦੇ ਨਬੀ ﷺ ਜਦੋਂ ਸ਼ੌਚ (ਬਾਥਰੂਮ) ਤੋਂ ਬਾਹਰ ਨਿੱਕਲਦੇ, ਤਾਂ ਕਹਿੰਦੇ: "غُفْرَانَكَ - ਗੁਫ਼ਰਾਨਕਾ" (ਹੇ ਅੱਲਾਹ! ਮੈਂ ਤੈਥੋਂ ਮਾਫ਼ੀ ਮੰਗਦਾ ਹਾਂ।)।