ਹਦੀਸ ਦੀ ਸੂਚੀ

ਜਦੋਂ ਤੁਹਾਡੇ ਵਿੱਚੋਂ ਕਿਸੇ ਨੂੰ ਆਪਣੇ ਪੇਟ ਵਿੱਚ ਕੁੱਝ ਮਹਿਸੂਸ ਹੋਵੇ ਅਤੇ ਉਸ ਨੂੰ ਇਹ ਸ਼ੱਕ ਹੋਵੇ ਕਿ ਉਸ ਵਿੱਚੋਂ ਕੁੱਝ ਨਿੱਕਲਿਆ ਹੈ ਜਾਂ ਨਹੀਂ, ਤਾਂ ਉਹ ਬਿਲਕੁਲ ਵੀ ਉਸ ਸਮੇਂ ਤੱਕ ਮਸਜਿਦ ਤੋਂ ਬਾਹਰ ਨਾ ਨਿੱਕਲੇ, ਜਦੋਂ ਤੱਕ ਆਵਾਜ਼ ਨਾ ਸੁਣੇ ਜਾਂ ਬਦਬੂ ਨਾ ਮਹਿਸੂਸ ਹੋਵੇ।
عربي الإنجليزية الأوردية